Русские видео

Сейчас в тренде

Иностранные видео


Скачать с ютуб ਪੈਸੇ ਕਿਉਂ ਨਹੀਂ ਬਚਦੇ? ਬਚਣਗੇ | Achieve Happily | Gurikbal Singh в хорошем качестве

ਪੈਸੇ ਕਿਉਂ ਨਹੀਂ ਬਚਦੇ? ਬਚਣਗੇ | Achieve Happily | Gurikbal Singh 1 год назад


Если кнопки скачивания не загрузились НАЖМИТЕ ЗДЕСЬ или обновите страницу
Если возникают проблемы со скачиванием, пожалуйста напишите в поддержку по адресу внизу страницы.
Спасибо за использование сервиса ClipSaver.ru



ਪੈਸੇ ਕਿਉਂ ਨਹੀਂ ਬਚਦੇ? ਬਚਣਗੇ | Achieve Happily | Gurikbal Singh

#achievehappily #gurikbalsingh #pixilarstudios ਪੈਸੇ ਬਚਾਉਣੇ ਲਗਭਗ ਹਰ ਕਿਸੇ ਦੀ ਮੁਢਲੀ ਜ਼ਰੂਰਤ ਹੈ, ਚਾਹੇ ਤੁਸੀਂ ਪਰਿਵਾਰ ਚਲਾ ਰਹੇ ਹੋ ਅਤੇ ਚਾਹੇ ਤੁਸੀਂ ਪੰਜਾਬ ਛੱਡ ਕੇ ਕੈਨੇਡਾ, ਅਮਰੀਕਾ ਜਾਂ ਇੰਗਲੈਂਡ ਵਰਗੇ ਕਿਸੇ ਮੁਲਕ 'ਚ ਆਪਣਾ ਭਵਿੱਖ ਬਣਾਉਣ ਆਏ ਹੋ। ਪੈਸਾ ਬਚਾਉਣਾ ਵੀ ਪੈਸੇ ਕਮਾਉਣ ਦੇ ਬਰਾਬਰ ਹੀ ਮਹੱਤਵਪੂਰਨ ਹੈ। ਇਸ ਵੀਡੀਓ 'ਚ ਅਸੀਂ ਬਜਟ ਬਣਾਉਣਾ, ਬਜਟ ਵਿੱਚ ਖ਼ਰਚੇ ਸੈੱਟ ਕਰਨੇ, ਖਰੀਦਦਾਰੀ ਕਰਨ ਵੇਲੇ ਸਿਆਣਪ ਨਾਲ ਚੱਲਣ ਵਰਗੇ ਬਹੁਤ ਸਾਰੇ ਸੌਖੇ ਤਰੀਕੇ ਲੈ ਕੇ ਆਏ ਹਾਂ ਜਿਹੜੇ ਖ਼ਰਚਾ ਘਟਾਉਣ ਤੇ ਬੱਚਤ ਵਧਾਉਣ 'ਚ ਤੁਹਾਡੀ ਮਦਦ ਕਰਨਗੇ। ਇਸ ਵੀਡੀਓ ਨੂੰ ਖ਼ੁਦ ਵੀ ਪੂਰਾ ਦੇਖੋ ਤੇ ਵਿਦੇਸ਼ਾਂ 'ਚ ਬੈਠੇ ਛੋਟੇ-ਵੱਡੇ ਭੈਣਾਂ-ਭਰਾਵਾਂ ਨਾਲ ਸ਼ੇਅਰ ਕਰੋ, ਤਾਂ ਜੋ ਉਹਨਾਂ ਨੂੰ ਪੈਸੇ ਕਮਾਉਣ ਤੇ ਬਚਾਉਣ ਦੋਵਾਂ ਦੀ ਅਹਿਮੀਅਤ ਸਮਝ ਆਵੇ "Khushiyan Da Course" Order Now ਮੇਰੀ ਪਹਿਲੀ ਕਿਤਾਬ "ਖੁਸ਼ੀਆਂ ਦਾ ਕੋਰਸ" ਆਰਡਰ ਕਰੋ For India Google pay Rs 425/- : +91 98888 22639 For UK, USA, Canada, Australia Order On Website: https://www.achievehappily.com/produc... For workshop Inquiries and Social media pages, click on the link below : https://linktr.ee/gurikbalsingh Digital Partner: Pixilar Studios   / pixilar_studios   Enjoy & Stay connected with us!

Comments