У нас вы можете посмотреть бесплатно ਇਕ ਸ਼ਿਕਰਾ ਯਾਰ: ਸ਼ਿਵ ਕੁਮਾਰ ਬਟਾਲਵੀ | Ik Shikra Yaar: Shiv Kumar Batalvi | इक शिकरा यार или скачать в максимальном доступном качестве, видео которое было загружено на ютуб. Для загрузки выберите вариант из формы ниже:
Если кнопки скачивания не
загрузились
НАЖМИТЕ ЗДЕСЬ или обновите страницу
Если возникают проблемы со скачиванием видео, пожалуйста напишите в поддержку по адресу внизу
страницы.
Спасибо за использование сервиса ClipSaver.ru
One of the most famous poems by the legendary Shiv Kumar Batalvi: 🌟 Glossary: ਚੇਤ/ਚੇਤਰ: first month of the Punjabi (Bikrami) Calendar; ਆਥਣ: sunset or the side where the sun sets; ਕੱਤੇਂ/ਕੱਤਕ: another month; ਸੋਇਆਂ/ਸੋਏ/ਤਿਲ: a medicinal plant used in cooking for its taste and flavour; ਪੁਰੇ/ਪੁਰਾ: Eastern wind; ਨੁਆਰੀ/ਨਵਾਰੀ: Made of cotton webbing bottomed with tape (a bedstead); ਕੋਏ/ਕੋਆ: corner, side of the eyes; ਹੜ੍ਹ: flood; ਵਟਣਾ: a mix of besan, curd and oil (like ubtan) applied on the skin; ਚਿਣਗਾਂ: sparks 📌 "ਮੈਂ ਇਕ ਸ਼ਿਕਰਾ ਯਾਰ ਬਣਾਇਆ" ਮਾਏ ! ਨੀ ਮਾਏ ! ਮੈਂ ਇਕ ਸ਼ਿਕਰਾ ਯਾਰ ਬਣਾਇਆ ਉਹਦੇ ਸਿਰ 'ਤੇ ਕਲਗੀ ਤੇ ਉਹਦੇ ਪੈਰੀਂ ਝਾਂਜਰ ਤੇ ਉਹ ਚੋਗ ਚੁਗੀਂਦਾ ਆਇਆ ਨੀ ਮੈਂ ਵਾਰੀ ਜਾਂ । ਇਕ ਉਹਦੇ ਰੂਪ ਦੀ ਧੁੱਪ ਤਿਖੇਰੀ ਦੂਜਾ ਮਹਿਕਾਂ ਦਾ ਤਿਰਹਾਇਆ ਤੀਜਾ ਉਹਦਾ ਰੰਗ ਗੁਲਾਬੀ ਕਿਸੇ ਗੋਰੀ ਮਾਂ ਦਾ ਜਾਇਆ ਨੀ ਮੈਂ ਵਾਰੀ ਜਾਂ । ਨੈਣੀਂ ਉਹਦੇ ਚੇਤ ਦੀ ਆਥਣ ਅਤੇ ਜ਼ੁਲਫ਼ੀਂ ਸਾਵਣ ਛਾਇਆ ਹੋਠਾਂ ਦੇ ਵਿਚ ਕੱਤੇਂ ਦਾ ਕੋਈ ਦਿਹੁੰ ਚੜ੍ਹਨੇ 'ਤੇ ਆਇਆ ਨੀ ਮੈਂ ਵਾਰੀ ਜਾਂ । ਸਾਹਵਾਂ ਦੇ ਵਿਚ ਫੁੱਲ ਸੋਇਆਂ ਦੇ ਕਿਸੇ ਬਾਗ਼ ਚਾਨਣ ਦਾ ਲਾਇਆ ਦੇਹੀ ਦੇ ਵਿਚ ਖੇਡੇ ਚੇਤਰ ਇਤਰਾਂ ਨਾਲ ਨੁਹਾਇਆ ਨੀ ਮੈਂ ਵਾਰੀ ਜਾਂ । ਬੋਲਾਂ ਦੇ ਵਿਚ ਪੌਣ ਪੁਰੇ ਦੀ ਨੀ ਉਹ ਕੋਇਲਾਂ ਦਾ ਹਮਸਾਇਆ ਚਿੱਟੇ ਦੰਦ ਜਿਉਂ ਧਾਨੋਂ ਬਗ਼ਲਾ ਤੌੜੀ ਮਾਰ ਉਡਾਇਆ ਨੀ ਮੈਂ ਵਾਰੀ ਜਾਂ । ਇਸ਼ਕੇ ਦਾ ਇਕ ਪਲੰਘ ਨੁਆਰੀ ਅਸਾਂ ਚਾਨਣੀਆਂ ਵਿਚ ਡਾਹਿਆ ਤਨ ਦੀ ਚਾਦਰ ਹੋ ਗਈ ਮੈਲੀ ਉਸ ਪੈਰ ਜਾਂ ਪਲੰਘੇ ਪਾਇਆ ਨੀ ਮੈਂ ਵਾਰੀ ਜਾਂ । ਦੁਖਣ ਮੇਰੇ ਨੈਣਾਂ ਦੇ ਕੋਏ ਵਿਚ ਹੜ੍ਹ ਹੰਝੂਆਂ ਦਾ ਆਇਆ ਸਾਰੀ ਰਾਤ ਗਈ ਵਿਚ ਸੋਚਾਂ ਉਸ ਇਹ ਕੀ ਜ਼ੁਲਮ ਕਮਾਇਆ ਨੀ ਮੈਂ ਵਾਰੀ ਜਾਂ । ਸੁਬ੍ਹਾ-ਸਵੇਰੇ ਲੈ ਨੀ ਵਟਣਾ ਅਸਾਂ ਮਲ ਮਲ ਓਸ ਨੁਹਾਇਆ ਦੇਹੀ ਵਿਚੋਂ ਨਿਕਲਣ ਚਿਣਗਾਂ ਤੇ ਸਾਡਾ ਹੱਥ ਗਿਆ ਕੁਮਲਾਇਆ ਨੀ ਮੈਂ ਵਾਰੀ ਜਾਂ । ਚੂਰੀ ਕੁੱਟਾਂ ਤੇ ਉਹ ਖਾਂਦਾ ਨਾਹੀਂ ਉਹਨੂੰ ਦਿਲ ਦਾ ਮਾਸ ਖਵਾਇਆ ਇਕ ਉਡਾਰੀ ਐਸੀ ਮਾਰੀ ਉਹ ਮੁੜ ਵਤਨੀਂ ਨਹੀਂ ਆਇਆ ਨੀ ਮੈਂ ਵਾਰੀ ਜਾਂ । ਮਾਏ ! ਨੀ ਮਾਏ ! ਮੈਂ ਇਕ ਸ਼ਿਕਰਾ ਯਾਰ ਬਣਾਇਆ ਉਹਦੇ ਸਿਰ 'ਤੇ ਕਲਗੀ ਤੇ ਉਹਦੇ ਪੈਰੀਂ ਝਾਂਜਰ ਤੇ ਉਹ ਚੋਗ ਚੁਗੀਂਦਾ ਆਇਆ ਨੀ ਮੈਂ ਵਾਰੀ ਜਾਂ । ਸ਼ਿਵ ਕੁਮਾਰ ਬਟਾਲਵੀ ----- Please enjoy: • Maye Ni Main Ik Shikra Yaar Banaya | ... • Shikra Yaar-Shiv Kumar Batalvi-Manpre... • Maye Ni Maye Main Ek Shikra Yaar Banaya ----- Credits: Punjabi-kavita.com Pixabay.com Videoguru And Wikipedia ----- 📌 YouTube Channel: / @emkay-shayari Website: http://www.mohanjeetkukreja.com Profile: http://www.amazon.com/author/mohanjee... Facebook: / kaviemkay Email: [email protected] ----- You may also like to enjoy: • Maye Ni Main Ik Shikra Yaar Banaya | ... • Shikra Yaar-Shiv Kumar Batalvi-Manpre... • Maye Ni Maye Main Ek Shikra Yaar Banaya #poetry #shayari #geet #punjabi #punjabipoetry #shayari #punjabikavita #kavita #shivkumarbatalvi #sadshayari #sadpoetry #शायरी #पंजाबी #कविता #ਸ਼ਿਵ #ਪੰਜਾਬੀ #ਕਵਿਤਾ