У нас вы можете посмотреть бесплатно Dubai Burj Khalifa | ਪੰਜਾਬ 'ਚ ਵੀ ਬਣ ਰਿਹਾ ਦੁਬਈ ਵਾਂਗ ਬੁਰਜ ਖਲੀਫ਼ਾ или скачать в максимальном доступном качестве, видео которое было загружено на ютуб. Для загрузки выберите вариант из формы ниже:
Если кнопки скачивания не
загрузились
НАЖМИТЕ ЗДЕСЬ или обновите страницу
Если возникают проблемы со скачиванием видео, пожалуйста напишите в поддержку по адресу внизу
страницы.
Спасибо за использование сервиса ClipSaver.ru
Dubai Burj Khalifa | ਪੰਜਾਬ 'ਚ ਵੀ ਬਣ ਰਿਹਾ ਦੁਬਈ ਵਾਂਗ ਬੁਰਜ ਖਲੀਫ਼ਾ #dubai #burjkhalifa ਇਕ ਕਰੋੜ 4 ਲੱਖ ਰੁਪਏ ਵਿੱਚ ਹੋਈ ਮਨੋਰੰਜਨ ਮੇਲੇ ਦੀ ਬੋਲੀ ਬੁਰਜ ਖਲੀਫਾ ਦਾ ਮਾਡਲ ਲੰਡਨ ਬ੍ਰਿਜ ਦਾ ਮਾਡਲ ਅਤੇ ਕੇਦਾਰਨਾਥ ਦੇ ਮੰਦਰ ਦਾ ਮਾਡਲ ਰਹੇਗਾ ਲੋਕਾਂ ਦੇ ਖਿੱਚ ਦਾ ਕੇਂਦਰ ਸ੍ਰੀ ਮੁਕਤਸਰ ਸਾਹਿਬ ਵਿਖੇ ਮਨੋਰੰਜਨ ਮੇਲਾ ਸ਼ੁਰੂ ਹੋਣ ਨੂੰ ਲੈ ਕੇ ਪੂਰੇ ਜੋਰਾਂ ਸ਼ੋਰ ਅਤੇ ਤਿਆਰੀਆਂ ਚੱਲ ਰਹੀਆਂ ਨੇ ਦੱਸ ਦੇ ਕਿ ਮਨੋਰੰਜਨ ਮੇਲਾ ਹਰ ਸਾਲ 40 ਸਿੰਘਾਂ ਸ਼ਹੀਦਾਂ ਦੀ ਯਾਦ ਵਿੱਚ ਲੱਗਦੇ ਸ਼ਹੀਦੀ ਜੋੜ ਮੇਲੇ ਮੇਲੇ ਮਾਘੀ ਉੱਪਰ ਲਗਾਇਆ ਜਾਂਦਾ ਹੈ ਇਸ ਸਾਲ ਇਸ ਮਾਘੀ ਮੇਲੇ ਦੇ ਠੇਕੇ ਦੀ ਬੋਲੀ ਕਰੀब 1 ਕਰੋੜ 4 ਲੱਖ ਰੁਪਏ ਵਿੱਚ ਹੋਈ ਹੈ ਇਸ ਵਾਰ ਇਹ ਮੇਲਾ ਬਹੁਤ ਹੀ ਜਿਆਦਾ ਖਾਸ ਰਹਿਣ ਵਾਲਾ ਹੈ ਕਿਉਂਕਿ ਇਸ ਵਾਰ ਇਸ ਮੇਲੇ ਦੇ ਵਿੱਚ ਬੁਰਜ ਖਲੀਫਾ ਦਾ ਮਾਡਲ ਅਤੇ ਲੰਡਨ ਬ੍ਰਿਜ ਦਾ ਮਾਡਲ ਤੇ ਨਾਲ ਹੀ ਕੇਦਾਰਨਾਥ ਮੰਦਿਰ ਵੀ ਲੋਕਾਂ ਦੀ ਖਿੱਚ ਦਾ ਕੇਂਦਰ ਰਹੇਗਾ Subscribe Our Channel: ABP Sanjha / @abpsanjha Don't forget to press THE BELL ICON to never miss any updates Watch ABP Sanjha Live TV: https://abpsanjha.abplive.in/live-tv ABP Sanjha Website: https://abpsanjha.abplive.in/ Social Media Handles: YouTube: / abpsanjha Facebook: / abpsanjha Twitter: / abpsanjha Download ABP App for Apple: https://itunes.apple.com/in/app/abp-l... Download ABP App for Android: https://play.google.com/store/apps/de...