У нас вы можете посмотреть бесплатно MELA 2018 - (ਮੇਲਾ ਸਾੲੀਂ ਜੋਤ ਅਲੀ ਸ਼ਾਹ) SAI JOT ALI SHAH SARKAR - MOHA'N SHARIF (Part 2/4) или скачать в максимальном доступном качестве, видео которое было загружено на ютуб. Для загрузки выберите вариант из формы ниже:
Если кнопки скачивания не
загрузились
НАЖМИТЕ ЗДЕСЬ или обновите страницу
Если возникают проблемы со скачиванием видео, пожалуйста напишите в поддержку по адресу внизу
страницы.
Спасибо за использование сервиса ClipSaver.ru
ਮੇਲਾ ਸਾੲੀਂ ਜੋਤ ਅਲੀ ਸ਼ਾਹ ਸਰਕਾਰ - 2018 * عرس مبارک حضرت پیر سائیں جوت علی شاہ سرکار URS MUBARAK HAZRAT PEER SAI JOT ALI SHAH SARKAR ਮੌਜੂਦਾ ਪੰਜਾਬ ਹਿੰਦੁਸਤਾਨ ਵਿੱਚ 'ਚਿਸ਼ਤੀ ਸਾਬਰੀ' ਸੂਫ਼ੀ ਸਿਲਸਿਲੇ, "ਪੰਥ ਹਜ਼ਰਤ ਬਾਬਾ ਸ਼ੇਖ ਫਰੀਦ ਜੀ" ਵਿੱਚ, 18ਵੀਂ ਸਦੀ ਦੇ ਮਹਾਨ ਸੂਫ਼ੀ ਦਰਵੇਸ਼ "ਹਜ਼ਰਤ ਪੀਰ ਸਾੲੀਂ ਜੋਤ ਅਲੀ ਸ਼ਾਹ ਸਰਕਾਰ" ਜੀ ਦਾ ਸਲਾਨਾਂ ਮੇਲਾ ਮੁਬਾਰਕ (ੳੁਰਸ ਮੁਬਾਰਕ), ਅਾਪ ਹਜ਼ੂਰ ਦੇ ਜੱਦੀ ਪਿੰਡ-ਮੋਹਾਂ ਸ਼ਰੀਫ (ਹੁਸ਼ਿਅਾਰਪੁਰ) ਵਿੱਚ 10-11 ਜੂਨ (28-29 ਜੇਠ) 2018 ਨੂੰ ਬਹੁਤ ਹੀ ਸ਼ਾਨੋ-ਸ਼ੋਕਤ, ਸ਼ਰਧਾ ਭਾਵਨਾਂ ਅਤੇ ਭਾੲੀਚਾਰਕ ਸਾਂਝ ਨਾਲ ਮਨਾੲਿਅਾ ਗਿਅਾ। ਜ਼ਿਕਰਯੋਗ ਹੈ ਕਿ ਸਾੲੀਂ ਜੋਤ ਅਲੀ ਸ਼ਾਹ ਸਰਕਾਰ ੳੁਹ ਬਜ਼ੁਰਗ ਹੋੲੇ ਹਨ ਜਿਹਨਾਂ ਨੇ ਸਾਰੇੇ ਸੰਸਾਰ ਨੂੰ ਹੱਕ ਅਤੇ ਸੱਚ ਦਾ ਮਾਰਗ ਵਿਖਾੲਿਅਾ ਅਤੇ ੳੂਚ-ਨੀਚ, ਭੇਦ-ਭਾਵ, ਵਹਿਮ-ਭਰਮ ਛੱਡ ਕੇ ੳੁਸ ਸਰਵ-ਸ਼ਕਤੀਮਾਨ ੲੀਸ਼ਵਰ ਦੇ ੳੁੱਚੇ-ਸੁੱਚੇ ਰਸਤੇ ੳੁੱਪਰ ਚੱਲਣ ਦਾ, ੲਿੰਨਸਾਨ ਨੂੰ ਦੂਸਰੇ ੲਿੰਨਸਾਨ ਨਾਲ ੲਿਸ਼ਕ, ਮੁਹੱਬਤ ਦਾ ਪੈਗ਼ਾਮ ਦਿੱਤਾ। ਅਾਪ ਹਜ਼ੂਰ ਦੇ ਮੰਨਣ ਵਾਲੇ ਨਾ ਕੇਵਲ ਹਿੰਦੁਸਤਾਨ ਵਿੱਚ ਹਨ, ਬਲਕਿ ਪਾਕਿਸਤਾਨ ਵਿੱਚ ਵੀ ਅਾਪ ਦੇ ਲੱਖਾਂ ਅਕੀਦਤਮੰਦ ਅਾਪ ਦੇ ਨਾਮ ਦਾ ਵਿਰਦ ਸੁਭਾਅ-ਸ਼ਾਮ ਕਰਦੇ ਹਨ। ੲਿਹ ਵੀ ਦੱਸਣਯੋਗ ਹੈ ਕਿ ਸੰਨ 1947 ਦੀ ਹਿੰਦੁਸਤਾਨ ਅਤੇ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਵੀ ਅਾਪ ਹਜ਼ੂਰ ਦੇ ਢਾੲੀ ਲੱਖ ਦੇ ਕਰੀਬ ਮੁਰੀਦ ਸਨ। ਵੰਗ ਮਗਰੋਂ ਸਵਾ ਲੱਖ ਮੁਰੀਦ ਹਿੰਦੁਸਤਾਨ ਵਿੱਚ ਰਹਿ ਗਿਅਾ ਅਤੇ ਬਾਕੀ ਦਾ ਸਵਾ ਲੱਖ ਪਾਕਿਸਤਾਨ ਚਲਾ ਗਿਅਾ। ਸੋ ਅੱਜ ਵੀ ਪਾਕਿਸਤਾਨ ਵਿੱਚ ਅਾਪ ਹਜ਼ੂਰ ਦੇ ਸਾਲ ਵਿੱਚ ਹਜ਼ਾਰਾਂ ਮੇਲੇ, ੳੁਰਸ, ਦਿਹਾੜੇ ਵੱਖ-ਵੱਖ ਥਾਵਾਂ 'ਤੇ ਮਨਾੲੇ ਜਾਂਦੇ ਹਨ। ਮੋਹੇਂ ਸ਼ਰੀਫ਼ ਵਿੱਚ ਮਨਾੲੇ ਜਾਣ ਵਾਲੇ ੲਿਸ ਦੋ-ਰੋਜ਼ਾ ਮੇਲੇ ਦੀ ਖਾਸੀਅਤ ੲਿਹ ਹੈ ਕਿ ੲਿਹ ਮੇਲਾ ਸਾੲੀਂ ਜੋਤ ਅਲੀ ਸ਼ਾਹ ਸਰਕਾਰ ਖੁਦ ਅਾਪਣੇਂ ਹੱਥੀਂ ਕਰਵਾੲਿਅਾ ਕਰਦੇ ਸਨ ਜੋ ਕਿ ਹਫਤਾ ਹਫਤਾ ਚਲਦਾ ਰਹਿੰਦਾ ਸੀ। ਸਾੲੀਂ ਜੋਤ ਅਲੀ ਸ਼ਾਹ ਸਰਕਾਰ ਅਤੇ ਅਾਪ ਜੀ ਦੇ ਜੀਵਨ ਬਾਰੇ ਜਾਨਣ ਲੲੀ ੲਿਸ 'Blog' ਦੇ ਲਿੰਕ ਨੂੰ ਖੋਲ ਕੇ ਤੁਸੀ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ - https://dupindermohan.blogspot.com/?m=1 ਤੁਸੀ 'ਫੇਸਬੁੱਕ' ੳੁੱਪਰ ਵੀ ਸਾਡਾ ਪੇਜ ਲਾੲੀਕ ਕਰ ਕੇ ਸਾੲੀਂ ਜੋਤ ਅਲੀ ਸ਼ਾਹ ਸਰਕਾਰ ਜੀ ਦੇ ਦਰਬਾਰਾਂ ਅਤੇ ਸਿਲਸਿਲੇ ਬਾਰੇ ਕੁਝ ਨਵਾਂ ਜਾਣ ਸਕਦੇ ਹੋ ਅਤੇ ਦੇਖ ਸਕਦੇ ਹੋ - / saijotalishahsarkar 'ਯੂ-ਟਿੳੂਬ' ੳੁੱਪਰ ਵੀ ਸਾਡਾ ਚੈਨਲ ਸਬਸਕਰਾੲੀਬ ਕਰ ਕੇ ਤੁਸੀ ਸਾੲੀਂ ਜੋਤ ਅਲੀ ਸ਼ਾਹ ਸਰਕਾਰ ਦੇ ਮੇਲਿਅਾਂ ਅਤੇ ਸੂਫ਼ੀ ਮਹਿਫਿਲਾਂ ਦਾ ਅਾਨੰਦ ਮਾਣ ਸਕਦੇ ਹੋ - / @saijotalishahsarkar ----------------------------------- The annual anniversary/Urs Mubarak 2018 of HAZRAT PEER SAI JOT ALI SHAH SARKAR (R.A) CHISHTI SABRI at his birth place DARBAR-E-PARIVAAR SAI JOT ALI SHAH SARKAR in his original village MOHAAN SHARIF held on 10 and 11 June (28-29 Jeth) as always. This great holy fair was even celebrated by HAZRAT SAI JOT ALI SHAH SARKAR at this place on same date. For More Information about Peer SAI JOT ALI SHAH SARKAR, visit here- Blog- https://dupindermohan.blogspot.com/?m=1 Like us on Facebook- / saijotalishahsarkar Our Official YouTube Channel- / @saijotalishahsarkar