У нас вы можете посмотреть бесплатно Kismat Di Diary ( Lyrical ) | Goldy Malak | Reality | FT Records | New Song 2023 или скачать в максимальном доступном качестве, которое было загружено на ютуб. Для скачивания выберите вариант из формы ниже:
Если кнопки скачивания не
загрузились
НАЖМИТЕ ЗДЕСЬ или обновите страницу
Если возникают проблемы со скачиванием, пожалуйста напишите в поддержку по адресу внизу
страницы.
Спасибо за использование сервиса ClipSaver.ru
Song . Kismat Di Diary Singer Lyrics and Music . Goldy Malak Label . Goldy Malak Wala Producer . Vicky Malak Bro Insta ID / goldymalakmusic. . Facebook / goldymalak17 Please Subscribe Channel For More Updates Lyrics : ਸੁਪਨੇ ਟੁੱਟਦੇ ਦਿਸਦੇ ਨੇ ਆਪਣੇ ਲੁੱਟਦੇ ਦਿਸਦੇ ਨੇ ਜਦੋ ਜਿੱਦ ਰੋਜ਼ ਹੁੰਦੀ ਏ ਖੁਦ ਦੀ ਪਹਿਚਾਣ ਲਈ ਦੇਖ ਕੇ ਦੱਸ ਕਿਸਮਤ ਦੀ ਰੱਬਾ ਵੇ ਡਾਇਰੀ ਨੂੰ ਕਿੰਨੀਆਂ ਕੁ ਹੋਰ ਠੋਕਰਾਂ ਰਹਿ ਗਈਆਂ ਖਾਣ ਲਈ ਦੇਖ ਕੇ ਦੱਸ ਕਿਸਮਤ ਦੀ ਰੱਬਾ ਵੇ ਡਾਇਰੀ ਨੂੰ ਕਿੰਨੀਆਂ ਕੁ ਹੋਰ ਠੋਕਰਾਂ ਬਾਕੀ ਨੇ ਖਾਣ ਲਈ ਕਿੰਨਿਆਂ ਤੋਂ ਮਿਲਣਗੇ ਧੋਖੇ ਕਿੰਨਿਆਂ ਨੇ ਮਤਲਬ ਕੱਢਣਾ ਕਿੰਨਿਆਂ ਨੇ ਹੱਥ ਫੜ ਕੇ ਦੱਸ ਅੱਧ ਵਿੱਚ ਮੈਨੂੰ ਹੈ ਛੱਡਣਾ ਇੱਕੋ ਹੈ ਸਵਾਲ ਰੱਬਾ ਮੇਰਾ ਦਿਸੇ ਕਿਉਂ ਨਾ ਹਾਲ ਰੱਬਾ ਮੇਰਾ ਤਕਦੀਰ ਵੀ ਜ਼ੋਰ ਲਗਾਵੇ ਮੈਨੂੰ ਉਲਝਾਉਣ ਲਈ ਦੇਖ ਕੇ ਦੱਸ ਕਿਸਮਤ ਦੀ ਰੱਬਾ ਵੇ ਡਾਇਰੀ ਨੂੰ ਕਿੰਨੀਆਂ ਕੁ ਹੋਰ ਠੋਕਰਾਂ ਬਾਕੀ ਨੇ ਖਾਣ ਲਈ ਦੇਖ ਕੇ ਦੱਸ ਕਿਸਮਤ ਦੀ ਰੱਬਾ ਵੇ ਡਾਇਰੀ ਨੂੰ ਕਿੰਨੀਆਂ ਕੁ ਹੋਰ ਠੋਕਰਾਂ ਰਹਿ ਗਈਆਂ ਖਾਣ ਲਈ ਦੁੱਖਾਂ ਤੇ ਹੱਸਦੇ ਹੁੰਦੀਆਂ ਟਿਚਰਾਂ ਹਾਲਾਤਾਂ ਨੂੰ ਰੋ ਰੋ ਅੰਦਰੇ ਰੱਖ ਲਈਦਾ ਆਪਣੇ ਜਜ਼ਬਾਤਾਂ ਨੂੰ ਕਿਉਂ ਖੋਹ ਲਿਆ ਪਿਆਰ ਰੱਬਾ ਤੂੰ ਇੱਕੋ ਵਾਰੀ ਲੈ ਮਾਰ ਰੱਬਾ ਤੂੰ ਆਖਿਰ ਮਾਫੀ ਮੰਗਦਾ ਹਾਂ ਆਪਣੀ ਜ਼ੁਬਾਨ ਲਈ ਦੇਖ ਕੇ ਦੱਸ ਕਿਸਮਤ ਦੀ ਰੱਬਾ ਵੇ ਡਾਇਰੀ ਨੂੰ ਕਿੰਨੀਆਂ ਕੁ ਹੋਰ ਠੋਕਰਾਂ ਬਾਕੀ ਨੇ ਖਾਣ ਲਈ ਦੇਖ ਕੇ ਦੱਸ ਕਿਸਮਤ ਦੀ ਰੱਬਾ ਵੇ ਡਾਇਰੀ ਨੂੰ ਕਿੰਨੀਆਂ ਕੁ ਹੋਰ ਠੋਕਰਾਂ ਰਹਿ ਗਈਆਂ ਖਾਣ ਲਈ ਕਿੰਨਾ ਚਿਰ ਲੈਣੇ ਇਮਤਿਹਾਂ ਹਾਲੇ ਤੂੰ ਸਬਰਾਂ ਦੇ ਸੁਣ ਲੈ ਕਿਤੇ ਹੋ ਨਾ ਜਾਈਏ ਵਾਸੀ ਅਸੀਂ ਕਬਰਾਂ ਦੇ ਅਰਮਾਨ ਨੇ ਮੁੱਕਦੇ ਜਾਂਦੇ ਸਾਹ ਵੀ ਹੁਣ ਸੁੱਕਦੇ ਜਾਂਦੇ ਦਿਲ ਦਾ ਲਿਖੇ ਦਰਦ ਗੋਲਡੀ ਤੈਨੂੰ ਸੁਣਾਣ ਲਈ ਦੇਖ ਕੇ ਦੱਸ ਕਿਸਮਤ ਦੀ ਰੱਬਾ ਵੇ ਡਾਇਰੀ ਨੂੰ ਕਿੰਨੀਆਂ ਕੁ ਹੋਰ ਠੋਕਰਾਂ ਰਹਿ ਗਈਆਂ ਖਾਣ ਲਈ ਦੇਖ ਕੇ ਦੱਸ ਕਿਸਮਤ ਦੀ ਰੱਬਾ ਵੇ ਡਾਇਰੀ ਨੂੰ ਕਿੰਨੀਆਂ ਕੁ ਹੋਰ ਠੋਕਰਾਂ ਬਾਕੀ ਨੇ ਖਾਣ ਲਈ