У нас вы можете посмотреть бесплатно Vol.01 | Parsang Baba Amardaas Ji (Sarmad) | Sant Isher Singh Ji Maharaj (Rara Sahib) или скачать в максимальном доступном качестве, видео которое было загружено на ютуб. Для загрузки выберите вариант из формы ниже:
Если кнопки скачивания не
загрузились
НАЖМИТЕ ЗДЕСЬ или обновите страницу
Если возникают проблемы со скачиванием видео, пожалуйста напишите в поддержку по адресу внизу
страницы.
Спасибо за использование сервиса ClipSaver.ru
ਨਿਰਬਾਣ ਕੀਰਤਨ ਉਪਦੇਸ਼ ਸੰਤ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਪ੍ਰਸੰਗ:- ਬਾਬਾ ਅਮਰਦਾਸ ਜੀ (ਸਰਮੱਦ ਫਕੀਰ) ਦੀਵਾਨ ਅਸਥਾਨ: ਈਸਟਹੈਮ (ਇੰਗਲੈਂਡ) Nirban Kirtan Updesh By His Holiness Sant Isher Singh Ji Maharaj (Rara Sahib) Parsang: Baba Amardaas Ji (Sarmad) Venue: Eastham (U.K.) 26-07-1975 Volume: 01 of 21 Please visit our websites for more video, audio and information: www.rarasahib.com www.ik13.com These recordings were originally made with the efforts of the Late S. Karnail Singh Grewal’s family during the 1974 & 1975 England visits of His Holiness Sant Isher Singh ji Maharaj. Subsequently, S. Jagdev Singh Grewal got the original U-matic tapes digitized. Now, in association with Karamsar Inc. Albany, NY, we hereby blissfully present the colored and enhanced quality versions of those recordings. This project is dedicated to the 50th Barsi of Sant ji Maharaj. Copyright of this content is protected and owned by Gurdwara Karamsar Rara Sahib Trust. No one is allowed to re-produce, edit or modify this media in whole or in part manually or with the help of AI and no one is authorized to relay or broadcast it in native, clipped or modified format on any audio-video or social media platform without the prior written consent from Gurdwara Karamsar Rara Sahib Trust. ਸੰਤ ਈਸ਼ਰ ਸਿੰਘ ਜੀ ਮਹਾਰਾਜ ਦੀਆਂ 1974 ਅਤੇ 1975 ਦੀਆਂ ਇੰਗਲੈਂਡ ਫੇਰੀਆਂ ਦੌਰਾਨ ਇਹ ਦੀਵਾਨ ਸ੍ਵਰਗਵਾਸੀ ਸ. ਕਰਨੈਲ ਸਿੰਘ ਗਰੇਵਾਲ ਦੇ ਪਰਿਵਾਰ ਦੇ ਉੱਦਮ ਨਾਲ ਰੀਕਾਰਡ ਕੀਤੇ ਗਏ। ਮੂਲ ਰੂਪ ਵਿਚ ਤਿਆਰ ਇਨ੍ਹਾਂ ਯੂ-ਮੈਟਿਕ ਟੇਪਾਂ ਨੂੰ ਫਿਰ ਸ. ਜਗਦੇਵ ਸਿੰਘ ਗਰੇਵਾਲ ਨੇ ਡਿਜਿਟਾਈਜ਼ ਕਰਵਾਇਆ। ਹੁਣ, Karamsar Inc. Albany NY ਦੇ ਸਹਿਯੋਗ ਨਾਲ ਉਨ੍ਹਾਂ ਰੀਕਾਰਡਿੰਗਾਂ ਨੂੰ ਰੰਗੀਨ ਬਣਾ ਕੇ ਅਤੇ ਵੀਡੀਓ ਕੁਆਲਿਟੀ ਹੋਰ ਸੁਧਾਰ ਕੇ ਸੰਗਤ ਅਰਪਣ ਕਰਦਿਆਂ ਸਾਨੂੰ ਅਤਿਅੰਤ ਖੁਸ਼ੀ ਹੋ ਰਹੀ ਹੈ। ਇਹ ਪ੍ਰਾਜੈੱਕਟ ਸੰਤ ਮਹਾਰਾਜ ਜੀ ਦੀ 50ਵੀਂ ਬਰਸੀ ਨੂੰ ਸਮਰਪਿਤ ਕੀਤਾ ਜਾਂਦਾ ਹੈ। ਇਨ੍ਹਾਂ ਰੀਕਾਰਡਿੰਗਾਂ ਦੇ ਸਾਰੇ ਹੱਕ ਗੁਰਦਵਾਰਾ ਕਰਮਸਰ ਰਾੜਾ ਸਾਹਿਬ ਟਰਸਟ ਦੇ ਰਾਖਵੇਂ ਹਨ। ਗੁਰਦਵਾਰਾ ਕਰਮਸਰ ਰਾੜਾ ਸਾਹਿਬ ਟਰਸਟ ਦੀ ਪਹਿਲਾਂ ਤੋਂ ਲਿਖਤੀ ਸਹਿਮਤੀ ਲਏ ਬਿਨਾਂ ਇਨ੍ਹਾਂ ਰੀਕਾਰਡਿੰਗਾਂ ਨੂੰ ਦੁਬਾਰਾ ਪ੍ਰੋਡਿਊਸ ਕਰਨਾ, ਨਿੱਜੀ ਤੌਰ ਤੇ ਜਾਂ ਏ.ਆਈ. (A.I.) ਦੀ ਵਰਤੋਂ ਦੁਆਰਾ ਛੇੜ-ਛਾੜ, ਘਾਟ-ਵਾਧ ਕਰਕੇ ਕੋਈ ਤਬਦੀਲੀ ਕਰਨੀ ਅਤੇ ਕਿਸੇ ਆਡੀਓ-ਵੀਡੀਓ ਜਾਂ ਸੋਸ਼ਲ ਮੀਡੀਆ ਪਲੈਟਫਾਰਮ ਉੱਤੇ ਸਾਰੇ ਜਾਂ ਇਸਦੇ ਕਿਸੇ ਹਿੱਸੇ ਨੂੰ ਪ੍ਰਦਰਸ਼ਿਤ ਜਾਂ ਬਰਾਡਕਾਸਟ ਕਰਨਾ ਸਖ਼ਤ ਮਨ੍ਹਾ ਹੈ।