У нас вы можете посмотреть бесплатно ਧੀ ਦਾ ਫੈਸਲਾ ਟੈਲੀ ਫਿਲਮ 2024 | Dhee Da Faisla Punjabi Short Movie | AtwalFilmProduction || или скачать в максимальном доступном качестве, видео которое было загружено на ютуб. Для загрузки выберите вариант из формы ниже:
Если кнопки скачивания не
загрузились
НАЖМИТЕ ЗДЕСЬ или обновите страницу
Если возникают проблемы со скачиванием видео, пожалуйста напишите в поддержку по адресу внизу
страницы.
Спасибо за использование сервиса ClipSaver.ru
#atwalfilmproduction #truckdriver #punjabimovie #Kuldeepdosnjh #sulakhanatwal @mrmrsdosanjh6258 @pendutvpunjab Cast :- Sulakhan Atwal kuldeep Dosanjh Angrej mannan Mandeep Kaur Dawinder Sandhu Jasmine Kaur Ajay Gharu Producer :- Satya Drictior :- Angrej Mannan & John Art Edtior :- Akashdeep Dop:- John Art Labal :- Atwal Film Production ਇਹ ਕਹਾਣੀ ਇੱਕ ਕੁੜੀ ਦੀ ਹੈ ਜੋ ਆਪਣੇ ਮਾਪਿਆਂ ਦੀ ਇਕਲੌਤੀ ਧੀ ਹੈ। ਉਸ ਦਾ ਪਿਓ, ਜੋ ਵਿਦੇਸ਼ ਵਿੱਚ ਰਿਹਾਇਸ਼ ਕਰਦਾ ਹੈ, ਛੁੱਟੀਆਂ 'ਤੇ ਘਰ ਆਇਆ ਹੁੰਦਾ ਹੈ। ਕੁੜੀ ਆਪਣੇ ਪਿਤਾ ਨੂੰ ਆਪਣੀ ਸਹੇਲੀ ਦੇ ਵਿਆਹ ਦਾ ਬਹਾਨਾ ਲਾ ਕੇ ਚੰਡੀਗੜ੍ਹ ਜਾਣ ਦੀ ਇਜਾਜ਼ਤ ਮੰਗਦੀ ਹੈ, ਅਤੇ ਉਸਦੇ ਪਿਤਾ ਉਸਨੂੰ ਮਨਜ਼ੂਰੀ ਦੇ ਦਿੰਦੇ ਹਨ। ਚੰਡੀਗੜ੍ਹ ਵਿੱਚ, ਉਹ ਆਪਣੇ ਪ੍ਰੇਮੀ ਨਾਲ ਮਿਲਦੀ ਹੈ ਅਤੇ ਅਜਿਹੇ ਰੰਗ ਰਲੀਆਂ ਮਨਾਉਂਦੀ ਹੈ ਜੋ ਮਾਪਿਆਂ ਦੀ ਆਸਾਂ ਨੂੰ ਪੂਰਾ ਕਰਦੇ ਸਪਨਿਆਂ ਦੇ ਉਲਟ ਹੁੰਦੀਆਂ ਹਨ। ਇਸ ਨਿਰਣਾ ਨਾਲ ਕੁੜੀ ਮਾਪਿਆਂ ਦੇ ਭਰੋਸੇ ਨੂੰ ਤੋੜਦੀ ਹੈ ਅਤੇ ਅਜੇਹਾ ਫੈਸਲਾ ਲੈਂਦੀ ਹੈ ਜੋ ਮਾਂ ਪਿਓ ਦੀ ਜ਼ਿੰਦਗੀ ਵਿੱਚ ਗਹਿਰਾ ਦੁਖ ਤੇ ਖਾਲੀਪਨ ਛੱਡ ਜਾਂਦਾ ਹੈ। ਇਹ ਕਹਾਣੀ ਉਹਨਾਂ ਪਲਾਂ ਨੂੰ ਦਰਸਾਉਂਦੀ ਹੈ ਜਦੋਂ ਮਾਪੇ ਆਪਣੇ ਸੁਪਨੇ ਕੁੜੀ ਦੇ ਚੰਗੇ ਭਵਿੱਖ ਨਾਲ ਜੋੜਦੇ ਹਨ, ਪਰ ਉਸ ਦਾ ਇੱਕ ਗਲਤ ਫੈਸਲਾ ਉਹਨਾਂ ਦੀ ਜ਼ਿੰਦਗੀ ਵਿੱਚ ਜਹਿਰ ਖੋਲ ਦੇਂਦਾ ਹੈ, ਜਿਸ ਕਰਕੇ ਉਹ ਆਪਣੇ ਆਪ ਨੂੰ ਵਿਆਹ, ਸੰਸਕਾਰ, ਅਤੇ ਧੀਆਂ ਨੂੰ ਜੰਮਣ ਦੇ ਮਾਮਲੇ ਵਿੱਚ ਫਿਕਰਮੰਦ ਪਾਉਂਦੇ ਹਨ। #PunjabiShortFilm #Telefilm #PunjabiCinema #PunjabiMovie2024 #PunjabiDrama #PunjabiCulture #FamilyDrama #PunjabiEmotions #PunjabiActors #AtwalFilmProduction #KuldeepDasanjh #punjabistory #newpunjabimovies2022 #punjabifilmindustry #desicinema #PunjabiContent