У нас вы можете посмотреть бесплатно ਪਾਕਿਸਤਾਨ ਦੇ ਭਗਤ ਪੂਰਨ ਸਿੰਘ ਦਾ ਜੀਵਨ । ਬਾਬਾ ਈਦੀ । Baba Edhi | founder of Edhi foundation или скачать в максимальном доступном качестве, видео которое было загружено на ютуб. Для загрузки выберите вариант из формы ниже:
Если кнопки скачивания не
загрузились
НАЖМИТЕ ЗДЕСЬ или обновите страницу
Если возникают проблемы со скачиванием видео, пожалуйста напишите в поддержку по адресу внизу
страницы.
Спасибо за использование сервиса ClipSaver.ru
ਈਦੀ ਬਾਬਾ ਦੇ ਨਾਮ ਨਾਲ ਪ੍ਰਸਿੱਧ ਇਸ ਮਹਾਨ ਸ਼ਖ਼ਸੀਅਤ ਵੱਲੋਂ 1951 ਵਿੱਚ ਬਣਾਈ ‘ਈਦੀ ਫਾਊਂਡੇਸ਼ਨ’ ਨੂੰ ਦੁਨੀਆਂ ਦੀ ਸਭ ਤੋਂ ਵੱਡੀ ਸਮਾਜ ਸੇਵੀ ਸੰਸਥਾ ਹੋਣ ਦਾ ਮਾਣ ਪ੍ਰਾਪਤ ਹੈ। ਇਸ ਸੰਸਥਾ ਬਿਨਾ ਕਿਸੇ ਸਰਕਾਰੀ ਸਹਾਇਤਾ ਦੇ ਕੇਵਲ ਦਾਨੀਆਂ ਦੀ ਮਦਦ ਨਾਲ ਹੀ ਚਲਦੀ ਹੈ। ਅਬੁੱਦਲ ਸੱਤਾਰ ਈਦੀ ਦਾ ਜਨਮ 1924 ਨੂੰ ਅਬਦੁੱਲ ਸ਼ਕੂਰ ਈਦੀ ਅਤੇ ਮਾਤਾ ਗੁਰਬਾ ਦੇ ਘਰ ਬੰਟਵਾ ਗੁਜਰਾਤ ਵਿਖੇ ਹੋਇਆ। ਇਸ ਪਰਿਵਾਰ ਦੇ ਪੂਰਵਜ ਸਿੰਧੀ ਹਿੰਦੂ ਸਨ ਜੋ ਤਿੰਨ ਸਦੀਆਂ ਪਹਿਲਾਂ ਮੁਸਲਮਾਨ ਹੋ ਗਏ। ਇਨ੍ਹਾਂ ਨੂੰ ਮੋਮਿਨ ਆਖਿਆ ਜਾਂਦਾ ਸੀ ਜਿਹੜਾ ਵਿਗੜ ਕੇ ਮੈਮਨ ਹੋ ਗਿਆ। ਮੈਮਨਾਂ ਨੂੰ ਯਹੂਦੀਆਂ, ਪਾਰਸੀਆਂ ਵਾਗੂ ਜਨਮ-ਜਾਤ ਵਪਾਰੀ ਮੰਨਿਆ ਜਾਂਦਾ ਹੈ। ਅਬਦੁਲ ਸੱਤਾਰ ਦਾ ਪੜ੍ਹਾਈ ਵਿੱਚ ਬਹੁਤਾ ਮਨ ਨਾ ਲੱਗਿਆ ਅਤੇ ਉਸ ਨੇ ਛੋਟੇ-ਮੋਟੇ ਕਈ ਕੰਮਾਂ ’ਤੇ ਹੱਥ ਅਜ਼ਮਾਇਆ। ਦਿਆਲੂ ਮਾਂ ਉਸ ਨੂੰ ਬਚਪਨ ਤੋਂ ਹੀ ਦੁਖੀਆਂ-ਦੀਨਾਂ ਦੀ ਭਲਾਈ ਦਾ ਰਸਤਾ ਦਿਖਾਉਂਦੀ ਰਹੀ। ਦੇਸ਼ ਵੰਡ ਤੋਂ ਬਾਅਦ ਈਦੀ ਦਾ ਪਰਿਵਾਰ ਕਰਾਚੀ ਪਾਕਿਸਤਾਨ ਚਲਾ ਗਿਆ। Abdul Sattar Edhi was a Pakistani humanitarian, philanthropist and ascetic who founded the Edhi Foundation, which runs the world's largest volunteer ambulance network , along with various homeless shelters, animal shelters,rehabilitation centres, and orphanages across Pakistan.Following his death, his son Faisal Edhi took over as head of the Edhi Foundation. #History #edhifoundation #Punjab #india #pakistan #england