У нас вы можете посмотреть бесплатно Live - 141ਵਾਂ ਦੁਸ਼ਹਿਰਾ ਉਤਸਵ ਰਾਮਲੀਲਾ ਪਿੰਡ ਮਾਹਿਲ ਗਹਿਲਾਂ || ਸ੍ਰੀ ਰਾਮ ਵਿਆਹ ਅਤੇ ਭਜਨ ਬੰਦਗੀ 2 ਅਕਤੂਬਰ 2025 или скачать в максимальном доступном качестве, видео которое было загружено на ютуб. Для загрузки выберите вариант из формы ниже:
Если кнопки скачивания не
загрузились
НАЖМИТЕ ЗДЕСЬ или обновите страницу
Если возникают проблемы со скачиванием видео, пожалуйста напишите в поддержку по адресу внизу
страницы.
Спасибо за использование сервиса ClipSaver.ru
Live - Dushera Utsav Ramlela Village - Mahal Gehla Date. 02.10.2025 ਸਾਰੇ ਇਲਾਕਾ ਨਿਵਾਸੀ ਧਰਮ ਪ੍ਰੇਮੀ ਸ਼ਰਧਾਲੂਆਂ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਰਾਮਲੀਲਾ ਵੈਲੇਫਅਰ ਕਮੇਟੀ (ਰਜਿਸਟਰਡ) ਪਿੰਡ ਮਾਹਿਲ ਗਹਿਲਾਂ, ਨਗਰ ਪੰਚਾਇਤ ਅਤੇ ਸਮੂੰਹ ਸੰਗਤਾਂ ਵੱਲੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 141ਵਾਂ ਦੁਸ਼ਹਿਰਾ ਉਤਸਵ 22 ਸਤੰਬਰ 2025 ਤੋਂ 2 ਅਕਤੂਬਰ 2025 ਤੱਕ ਬਹੁਤ ਹੀ ਧੂਮ ਧਾਮ ਅਤੇ ਸ਼ਰਧਾਂ ਨਾਲ ਹੇਠ ਲਿਖੇ ਪ੍ਰੋਗਰਾਮਾ ਅਨੁਸਾਰ ਮਨਾਇਆ ਜਾ ਰਿਹਾ ਹੈ। 29 ਸਤੰਬਰ 2025 ਦਿਨ ਸੋਮਵਾਰ ਸ੍ਰੀ ਰਾਮ ਵਿਆਹ ..................3:00 ਵਜੇ ਸ਼ਾਮ ਭਜਨ ਬੰਦਗੀ ....................4:00 ਵਜੇ ਸ਼ਾਮ ਵਲੋਂ: ਸ੍ਰੀਮਤੀ ਸੁਮਨ ਬਰਮਾ ਜੀ ਦੀ ਸੁਰੀਲੀ ਆਵਾਜ਼ ਵਿੱਚ 2 ਅਕਤੂਬਰ 2025 ਦਿਨ ਵੀਰਵਾਰ ਸੁੰਦਰ ਕਾਂਡ ਪਾਠ ਅਤੇ ਭਜਨ ਬੰਦਗੀ 9:30 To 12:30 ਵਜੇ ਵਲੋਂ: ਆਚਾਰੀਆ ਸ੍ਰੀ ਸੀਆ ਰਾਮ ਸ਼ਾਸਤਰੀ ਜੀ ਅਤੇ ਉਨਾਂ ਦਾ ਅੰਤ੍ਰੀ ਬ੍ਰਦਰਸ ਮਿਉਜ਼ੀਕਲ ਗਰੁੱਪ ਮਹਿਲ ਗਹਿਲਾਂ ਰਾਮਲੀਲਾ 1:00 डे 6:00 ਵਜੇ ਸ਼ਾਮ ਇਸ ਦਰਮਿਆਨ ਬਹੁਤ ਹੀ ਸੁੰਦਰ ਸੁੰਦਰ ਝਾਕੀਆਂ ਵੀ ਕੱਢੀਆਂ ਜਾਣਗੀਆਂ। ਪੁਤਲਿਆਂ ਨੂੰ ਅਗਨੀ ਭੇਟ ਠੀਕ ਸ਼ਾਮ 6:00 ਵਜੇ ਕੀਤਾ ਜਾਵੇਗਾ, ਜਿਸ ਉਪਰੰਤ ਦੁਸ਼ਹਿਰੇ ਦੀ ਸਮਾਪਤੀ ਹੋਵੇਗੀ ਜੀ। ਵਧੇਰੀ ਜਾਣਕਾਰੀ ਲਈ ਸੰਪਰਕ ਕਰੋ: ਪ੍ਰਧਾਨ. 7696598229, ਸੈਕਟਰੀ. 9876415092, ਖਜਾਨਚੀ. 9815844160 ਸ਼੍ਰੀ ਰਾਮ ਵਿਆਹ ਅਤੇ ਦੁਸ਼ਹਿਰੇ ਦਾ ਸਾਰਾ ਪ੍ਰੋਗਰਾਮ PB LIVE News Reporter ਤੇ LIVE ਦਿਖਾਇਆ ਜਾਵੇਗਾ। Contact For Live - +91 89286 00006