У нас вы можете посмотреть бесплатно Shubhkaran portrait by Raji Mussavar Kisan Andolan 2024 Farmers Protest RIP Shubhkaran Singh Sketch или скачать в максимальном доступном качестве, видео которое было загружено на ютуб. Для загрузки выберите вариант из формы ниже:
Если кнопки скачивания не
загрузились
НАЖМИТЕ ЗДЕСЬ или обновите страницу
Если возникают проблемы со скачиванием видео, пожалуйста напишите в поддержку по адресу внизу
страницы.
Спасибо за использование сервиса ClipSaver.ru
ਗੱਲ ਸੁਣ ਲੈ ਸਾਡੀ ਇਹ ਹਕੂਮਤੇ ਨੀ ਅਸਾਂ ਡਰੇ ਨਾ ਕਦੀ ਤੇ ਨਾ ਡਰਨਾ ਏ ਜੇਕਰ ਕੌਮ ਤੇ ਭਾਰੀ ਸਮਾਂ ਆ ਜਾਏ..... ਜੇਕਰ... ਪੰਜਾਬ ਤੇ ਭਾਰੀ ਸਮਾਂ ਆ ਜਾਏ ਅਸਾਂ ਚੁੱਪ ਚਾਪ ਨਾ ਸਿੱਖਿਆ ਜਰਨਾ ਏ ਸਾਡੇ ਸਬਰ ਦੀ ਕੀ ਤੂੰ ਪਰਖ ਕਰਨੀ ਨਾ ਇਹ ਡੋਲਿਆ ਤੇ ਨਾ ਇਸ ਹਰਨਾ ਏ ਤੇਰੇ ਜ਼ੁਲਮ ਜਬਰ ਦੇ ਖੂਹ ਡੂੰਘੇ ਨੂੰ ਅਸਾਂ ਜਾਣਦੇ ਹਾਂ ਕਿੰਝ ਕਿਵੇਂ ਭਰਨਾ ਏ ਵਰਕੇ ਇਤਿਹਾਸ ਦੇ ਭਰੇ ਇਹ ਦੱਸਦੇ ਨੇ ਬਿਨਾਂ ਪੰਜਾਬ ਪੰਜਾਬੀਆਂ ਨਾ ਤੇਰਾ ਸਰਨਾ ਏ ਸ਼ੁੱਭ ਕਰਨ ਨਹੀਂ ਆਖ਼ਿਰ, ਜੇਕਰ ਲੋੜ ਪੈ ਜਾਏ ਸ਼ੁੱਭ ਕਰਨ ਨਹੀਂ ਆਖ਼ਿਰ, "ਰਾਜੀ" ਲੋੜ ਪੈ ਜਾਏ ਲੱਖਾਂ ਸਿੰਘਾਂ ਨੇ ਹੱਸ ਹੱਸ ਮਰਨਾ ਏ.... ਗੱਲ ਸੁਣ ਲੈ ਸਾਡੀ ਇਹ ਹਕੂਮਤੇ ਨੀ ਅਸਾਂ ਡਰੇ ਨਾ ਕਦੀ, ਤੇ ਨਾ ਡਰਨਾ ਏ.... ਅਸਾਂ ਡਰੇ ਨਾ ਕਦੀ, ਤੇ ਨਾ ਡਰਨਾ ਏ.... ਅਸਾਂ ਡਰੇ ਨਾ ਕਦੀ, ਤੇ ਨਾ ਡਰਨਾ ਏ.... ਰਾਜੀ ਮੁਸੱਵਰ ✍️✏️ #shubhkaran #kisanandolan #shubhkaransingh #shubhkaranrip #shubhkaranportrait #kisanprotest #kisanprotestdelhi #shorts #rajimussavarartworld #farmersprotest #farmers ਤਸਵੀਰ, ਕਵਿਤਾ ਤੇ ਆਵਾਜ਼... ਰਾਜੀ ਮੁਸੱਵਰ ਸੰਗੀਤ : ਅਮਨਦੀਪ ਸਿੰਘ, ਦਿਲਰੁਬਾ ਵਾਦਕ 🙏