У нас вы можете посмотреть бесплатно GAGAN NAGAR EK BOOND || BY BHAI BAKHSHISH SINGH JI {PATIALA} HAZURI RAGI SRI DARBAR SAHIB AMRITSAR | или скачать в максимальном доступном качестве, видео которое было загружено на ютуб. Для загрузки выберите вариант из формы ниже:
Если кнопки скачивания не
загрузились
НАЖМИТЕ ЗДЕСЬ или обновите страницу
Если возникают проблемы со скачиванием видео, пожалуйста напишите в поддержку по адресу внизу
страницы.
Спасибо за использование сервиса ClipSaver.ru
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼੍ਰੋਮਣੀ ਭਗਤ ਕਬੀਰ ਜੀ ਦੀ ਸੁਭਾਇਮਾਨ ਬਾਣੀ ਜੋ ਹੋਰਨਾਂ ਸਭ ਭਗਤਾਂ ਦੀ ਬਾਣੀ ਨਾਲੋਂ ਅਧਿਕ ਤੇ ਨਿਵੇਕਲੀ ਹੈ ।ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਕਬੀਰ ਸਾਹਿਬ ਜੀ ਦੇ 224 ਸ਼ਬਦ 243 ਸਲੋਕਾਂ ਤੋਂ ਇਲਾਵਾ ਬਾਵਨ ਅੱਖਰੀ ,ਥਿਤੀ ਤੇ ਸੱਤਵਾਰ ਦੀ ਬਾਣੀ ਵੀ ਦਰਜ ਹੈ ।ਇਹ ਬਾਣੀ ਅਧਿਆਤਮਕਤਾ ਤੇ ਸਮਕਾਲੀਨ ਪ੍ਰਸਥਿਤੀਆਂ ਨੂੰ ਜਿੱਥੇ ਬਾਗੀ ਤੇ ਕਰਾਂਤੀਕਾਰੀ ਸੁਰ ਵਿੱਚ ਮਨੁੱਖੀ ਮਨ ਨੂੰ ਝੰਜੋੜਦੀ ਹੈ,ਉਸ ਦੇ ਨਾਲ ਹੀ ਆਤਮਕ ਓੱਚਤਾ ਤੇ ਰੂਹਾਨੀ ਰਿਸ਼ਮਾਂ ਬਿਖੇਰਦੀ ਹੈ। ਖੂਬੀ ਇਸ ਵਿੱਚ ਇਹ ਹੈ ਕਿ ਭਗਤ ਕਬੀਰ ਸਾਹਿਬ ਜੀ ਨੇ ਆਪਣੀ ਬਾਣੀ ਵਿੱਚ ਜਿੱਥੇ ਅਪਣੇ ਯੁੱਗ ਨੂੰ ਸਮੋਂ ਲਿਆ ਹੈ ਉਥੇ ਰੌਸ਼ਨ ਦਿਮਾਗ ਭਾਈ ਸਾਹਿਬ ਭਾਈ ਬਖ਼ਸ਼ੀਸ਼ ਸਿੰਘ ਜੀ ਨੇ ਆਪਣੇ ਕੀਰਤਨ ਵਿੱਚ ਬਾਕਮਾਲ ਗਾਇਨ ਸ਼ੈਲੀਆਂ ਦੀ ਪੇਸ਼ਕਾਰੀ ਕੀਤੀ ਹੈਂ। ਸਿਰਮੌਰ ਭਗਤ ਕਬੀਰ ਜੀ ਦੇ ਸ਼ੁਭ ਆਗਮਨ ਦਿਹਾੜੇ ਤੇ ਭਾਈ ਮਰਦਾਨਾ ਐਵਾਰਡ ਜੇਤੂ ਭਾਈ ਸਾਹਿਬ ਭਾਈ ਬਖ਼ਸ਼ੀਸ਼ ਸਿੰਘ ਜੀ ਵਲੋਂ ਸਮੂੰਹ ਸਾਧ ਸੰਗਤ ਜੀ ਲਈ ਉਨਾ ਦੁਆਰਾ ਗਾਇਨ ਕੀਤੇ ਵਿਸ਼ੇਸ਼ ਸ਼ਬਦ ਕੀਰਤਨ ਨੂੰ ਸੰਗਤਾਂ ਦੇ ਸਨਮੁੱਖ ਕਰ ਰਹੇ ਹਾਂ ਜੀ। ਆਪਣਾ ਸਹਿਯੋਗ,ਪਿਆਰ ਤੇ ਅਸ਼ੀਰਵਾਦ ਹਮੇਸ਼ਾਂ ਦੀ ਤਰਾਂ ਦੇਣਾ ਜੀ । Album GAGAN NAGAR EK BOOND Ragi: BHAI BAKHSHISH SINGH JI (PATIALA WALE) 01 ਅਬ ਮੋਹਿ ਜਲਤ ਰਾਮ ਜਲੁ ਪਾਇਆ 02 ਰਾਜਾ ਰਾਮ ਅਨਹਦ ਕਿੰਗੁਰੀ ਬਾਜੈ 03 ਮੇਰੀ ਪਟੀਆ ਲਿਖਿ ਦੇਹੁ ਸ੍ਰੀ ਗੁੋਪਾਲ 04 ਗਗਨ ਨਗਰਿ ਇਕ ਬੂੰਦ ਨ ਬਰਖੈ ਨਾਦੁ ਕਹਾ ਜੁ ਸਮਾਨਾ 05 ਅਬ ਕਹੁ ਰਾਮ ਭਰੋਸਾ ਤੋਰਾ 06 ਮੁਲਾਂ ਕਹਹੁ ਨਿਆਉ ਖੁਦਾਈ 07 ਬਾਬਾ ਬੋਲਨਾ ਕਿਆ ਕਹੀਐ 08 ਇਕੁ ਦੁਖੁ ਰਾਮਰਾਇ ਕਾਟਹੁ ਮੇਰਾ 09 ਰੈਨਿ ਗਈ ਮਤ ਦਿਨੁ ਭੀ ਜਾਇ 10 ਕਬੀਰ ਮੇਰਾ ਮੁਝ ਮਹਿ ਕਿਛੁ ਨਹੀ ਜੋ ਕਿਛੁ ਹੈ ਸੋ ਤੇਰਾ 11 ਰਾਮਈਆ ਹਉ ਬਾਰਿਕੁ ਤੇਰਾ 12 ਹਰਿ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ 13 ਸਨਕ ਸਨੰਦ ਮਹੇਸ ਸਮਾਨਾਂ Join our channel to get access to perks: Real Channel / @bhaibakhshishsinghofficial TAKHAT BAITHA ARJAN GURU, BY BHAI BAKHSHISH SINGH JI PATIALA HAZURI RAGI SRI DARBAR SAHIB AMRITSAR | • TAKHAT BAITHA ARJAN GURU, BY BHAI BAK... JAY BHULI JAY CHUKI SAI,1975 LIVE KIRTAN AT SRI DARBAR SAHIB, AMRITSAR BY BHAI BAKHSHISH SINGH JI • JAY BHULI JAY CHUKI SAI,1975 LIVE KIR... ਅਲੌਕਿਕ ਆਸਾ ਦੀ ਵਾਰ ਦਾ ਕੀਰਤਨ ,ਟਕਸਾਲੀ ਕੀਰਤਨੀਏ ਭਾਈ ਬਖ਼ਸ਼ੀਸ਼ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ • ਅਲੌਕਿਕ ਆਸਾ ਦੀ ਵਾਰ ਦਾ ਕੀਰਤਨ ,ਟਕਸਾਲੀ ਕੀ... Any inquiries, please contact: [email protected] #Gurbani #Bhagatkabirji #kabirjikirtan #jukebox #Bhaibakhshishsinghkirtan #liverecording #latestshabads #trending #worldwide #sewa