У нас вы можете посмотреть бесплатно Assu Da Mela 2019 | Deewan (18 Oct) | Jathedar Gurdeep Singh Ji | Gurudwara Sri Jiwan Nagar, Haryana или скачать в максимальном доступном качестве, видео которое было загружено на ютуб. Для загрузки выберите вариант из формы ниже:
Если кнопки скачивания не
загрузились
НАЖМИТЕ ЗДЕСЬ или обновите страницу
Если возникают проблемы со скачиванием видео, пожалуйста напишите в поддержку по адресу внизу
страницы.
Спасибо за использование сервиса ClipSaver.ru
ਅੱਸੂ ਦਾ ਮੇਲਾ 2019 | ਦੀਵਾਨ (18 ਅਕਤੂਬਰ) | ਜੱਥੇਦਾਰ ਗੁਰਦੀਪ ਸਿੰਘ ਜੀ | ਗੁਰੂਦੁਆਰਾ ਸ੍ਰੀ ਜੀਵਨ ਨਗਰ, ਹਰਿਆਣਾ Assu Da Mela 2019 | Deewan (18 October) | Jathedar Gurdeep Singh Ji | Gurudwara Sri Jiwan Nagar, Haryana ਅਕਤੂਬਰ 2019, ਸ੍ਰੀ ਜੀਵਨ ਨਗਰ, ਸਿਰਸਾ (ਹਰਿਆਣਾ) ਵਿਖੇ ਆਯੋਜਿਤ ਅੱਸੂ ਦੇ ਮੇਲੇ ਵਿੱਚ ਜੱਥੇਦਾਰ ਗੁਰਦੀਪ ਸਿੰਘ ਜੀ ਨਾਮਧਾਰੀ ਦੀਵਾਨ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਦੁਨਿਆਵੀ ਜੀਵਨ ਜੀਉਂਦਿਆਂ ਮਨੁੱਖ ਦੀਆਂ ਜ਼ਰੂਰਤਾਂ “ਸਤਿਗੁਰੂ” ਪੂਰੀਆਂ ਕਰਦਾ ਹੈ। ਸਤਿਗੁਰੂ ਕੋਲੋਂ ਜੋ ਮੰਗੋਗੇ ਉਹੋ ਹੀ ਮਿਲੂਗਾ ਪਰੰਤੂ, ਮਨੁੱਖ ਦੀ ਸ਼ਰਧਾ ਸੰਪੂਰਨ ਅਤੇ ਪ੍ਰੀਤ ਹੋਣੀ ਲਾਜ਼ਮੀ ਹੈ। ਅਤੇ ਇਹ ਵੀ ਕਿਹਾ ਕਿ ਮੌਜੂਦਾ ਨਾਮਧਾਰੀ ਅਧਿਆਤਮਕ ਮੁਖੀ ਸ੍ਰੀ ਠਾਕੁਰ ਦਲੀਪ ਸਿੰਘ ਜੀ ਨੇ ਕਿਹਾ ਕਿ ਮੈਂ ਨਵੀਆਂ ਰਿਵਾਇਤਾਂ ਚਲਾਉਣੀਆਂ ਹਨ। ਉਨ੍ਹਾਂ ਇਹ ਸ਼ਬਦ ਵੀ ਗਾਇਨ ਕੀਤਾ- “ਇਹ ਘਰ ਗੁਰੂ ਨਾਨਕ ਦਾ, ਇਥੋਂ ਖਾਲੀ ਨਾ ਕੋਈ ਮੁੜਿਆ।” Jathedar Gurdeep Singh Ji Namdhari is Performing Diwan at Assu da Mela held at Sri Jiwan Nagar, Sirsa (Haryana) in October 2019. He said “Satguru” fulfills the needs of a human being while living a worldly life. You will get whatever you ask from Satguru, but the devotion & affection of a human being must be complete. He also said that the Present Namdhari Spiritual Head Sri Thakur Dalip Singh Ji said that I have to run new traditions. He also sang the Shabad- “Eh Ghar Guru Nanak Da, Etho Khali Na koi Mudeya.” #assudamela #deewan #kirtan #jathedargurdeepsinghji Like, comment & share this video. For More Information visit on ►Official Website: http://www.namdhari-sikhs.com/site/in... ► Facebook: / namdhari-sikhs-192273081197718 / gurunanaknaamleva / thakurdalipsinghjidipehel ► Instagram: / thakur_dalip_singh_ji_di_pehel / gurunanaknaamleva ► Twitter: / thakurdalipsing / namdhari_sikhs ► Telegram: https://t.me/thakurdalipsinghji