У нас вы можете посмотреть бесплатно India Objects To Khalistani Poster- ਸਿੱਖ ਪਰੇਡ ਵਿੱਚ ਭਾਰਤੀ ਅਧਿਕਾਰੀ ਦੇ ਪੋਸਟਰ 'ਤੇ ਮਚਿਆ ਬਵਾਲ или скачать в максимальном доступном качестве, видео которое было загружено на ютуб. Для загрузки выберите вариант из формы ниже:
Если кнопки скачивания не
загрузились
НАЖМИТЕ ЗДЕСЬ или обновите страницу
Если возникают проблемы со скачиванием видео, пожалуйста напишите в поддержку по адресу внизу
страницы.
Спасибо за использование сервиса ClipSaver.ru
ਭਾਰਤ ਨੇ ਕੈਨੇਡਾ ਸਰਕਾਰ ਨੂੰ ਖਾਲਸਾ ਦਿਵਸ ਪਰੇਡ ਦੌਰਾਨ ਪ੍ਰੋ-ਖਾਲਿਸਤਾਨੀ ਤੱਤਾਂ ਵੱਲੋਂ ਭਾਰਤ ਦੇ ਹਾਈ ਕਮਿਸ਼ਨਰ ਵਜੋਂ ਨਾਮਜ਼ਦ ਦਿਨੇਸ਼ ਪਟਨਾਇਕ ਨੂੰ ਨਿਸ਼ਾਨਾ ਬਣਾਉਣ ਵਾਲੇ ਇੱਕ ਪੋਸਟਰ ’ਤੇ ਸਖ਼ਤ ਇਤਰਾਜ਼ ਜਤਾਇਆ ਹੈ। ਇਹ ਪਰੇਡ ਕੈਨੇਡਾ ਦੇ ਗ੍ਰੇਟਰ ਟੋਰਾਂਟੋ ਖੇਤਰ ਦੇ ਮਾਲਟਨ ਸ਼ਹਿਰ ਵਿੱਚ ਹੋਈ ਸੀ, ਜਿਸ ਵਿੱਚ ਸਿੱਖਸ ਫਾਰ ਜਸਟਿਸ ਸੰਗਠਨ ਵੱਲੋਂ ਤਿਆਰ ਕੀਤੀ ਇੱਕ ਝਾਕੀ ’ਤੇ ਦਿਨੇਸ਼ ਪਟਨਾਇਕ ਦੀ ਤਸਵੀਰ ਵਾਲਾ ਪੋਸਟਰ ਲਗਾਇਆ ਗਿਆ। India has strongly objected to a poster displayed during the Khalsa Day parade by pro-Khalistan elements, which targeted Dinesh Patnaik, who has been nominated as India’s High Commissioner. The parade took place in Malton, in the Greater Toronto Area of Canada, where a float prepared by the organization Sikhs for Justice carried a poster featuring the image of Dinesh Patnaik. #timesxppunjabi #IndiaCanadaRelations #KhalistanIssue #DiplomaticTensions #KhalsaDayParade Welcome to TimesXP Punjabi! Your trusted source for news updates tailored for Punjabis living in the USA, Canada, UK, Australia, and Europe. Stay connected with the latest political, social, religious, economic, immigration, and visa law updates, along with major international news and issues that matter to the global Punjabi community. Subscribe now to TimesXP Punjabi and never miss an important update! ਹੁਣੇ ਸਬਸਕ੍ਰਾਈਬ ਕਰੋ Timesxp Punjabi.