У нас вы можете посмотреть бесплатно Qila Jassa singh Ramgarhia diyan Nishanian / Pind Miani Pathana / Hoshiarpur (pl ,read descriptin или скачать в максимальном доступном качестве, видео которое было загружено на ютуб. Для загрузки выберите вариант из формы ниже:
Если кнопки скачивания не
загрузились
НАЖМИТЕ ЗДЕСЬ или обновите страницу
Если возникают проблемы со скачиванием видео, пожалуйста напишите в поддержку по адресу внизу
страницы.
Спасибо за использование сервиса ClipSaver.ru
ਪਿੰਡ ਮਿਆਣੀ ਪਠਾਣਾਂ ਦਸੂਹਾ ਤੋਂ ਲਹਿੰਦੇ ਵੱਲ ਬਿਆਸ ਦਰਿਆ ਦੇ ਕੰਡੇ ਵੱਸਿਆ ਹੋਇਆ ਹੈ ਜੋ ਦਸੂਹਾ ਤੋਂ 15 ਕਿਲੋਮੀਟਰ ਦੂਰ ਹੈ । ਇਹ ਹੋਸ਼ਿਆਰ ਪੁਰ ਜ਼ਿਲ੍ਹੇ ਦਾ ਇਕ ਵੱਡਾ ਪਿੰਡ ਹੈ ਸਿੱਖ ਮਿਸਲਾਂ ਵੇਲੇ ਇਸ ਤੇ ਦਸੂਹਾ ,ਟਾਂਡਾ ਸਣੇ ਰਾਮ ਗੜੀਆ ਮਿਸਾਲ ਦਾ ਕਬਜਾ ਰਿਹਾ ਉਸ ਨੇ ਦਸੂਹਾ ਤੋਂ ਪਹਾੜ ਵੱਲ ਪਿੰਡ ਬਰਨਾਲਾ ਥੇਹ ਵਿਖੇ ਤੇ ਮਿਆਣੀ ਪਿੰਡ ਦੇ ਲਹਿੰਦੇ ਇੱਕ ਮਜ਼ਬੂਤ ਕਿਲਾ ਬਣਵਾਇਆ । ਏਥੇ ਹਰ ਵੇਲੇ 40000 ਦੀ ਫੌਜ਼ ਮੁਹਿੰਮ ਲਈ ਤਿਆਰ ਰਹਿੰਦੀ ਸੀ , 1796 ਵਿੱਚ ਇਸ ਕਿਲ੍ਹੇ ਤੇ ਘਨਈਆ ਮਿਸਲ ਦੀ ਸਰਦਾਰਨੀ ਸਦਾ ਕੌਰ ਨੇ ਸ਼ੁਕਰਚੱਕੀਆ ਮਿਸਲ ਦੇ ਰਣਜੀਤ ਸਿੰਘ ਤੇ ਆਉਹਲੂਵਾਲੀਆ ਮਿਸਲ ਦੇ ਸਰਦਾਰ ਭਾਗ ਸਿੰਘ ਦੀ ਮਦਦ ਨਾਲ ਹਮਲਾ ਕੀਤਾ ਜੱਸਾ ਸਿੰਘ ਓਸ ਸਮੇਂ ਕਿਲ੍ਹੇ ਵਿੱਚ ਹੀ ਸੀ ਉਸ ਨੇ ਡੱਟ ਕੇ ਮੁਕਾਬਲਾ ਕੀਤਾ ਇਥੇ ਲੜਾਈ ਕਈ ਦਿਨ ਚਲਦੀ ਰਹੀ ਦੁਸ਼ਮਣ ਦੀ ਫੌਜ ਇਸ ਤੇ ਕਬਜਾ ਨਾ ਕਰ ਸਕੀ ਆਖਿਰ 1799 ਨੂੰ ਸਦਾ ਕੌਰ ਨੇ ਇਸ ਕਿਲ੍ਹੇ ਤੇ ਕਬਜਾ ਕਰ ਲਿਆ ਜਦ ਜੱਸਾ ਸਿੰਘ ਬਾਹਰ ਮੁਹਿੰਮ ਤੇ ਗਿਆ ਹੋਇਆ ਸੀ , ਬਾਅਦ ਵਿੱਚ ਰਣਜੀਤ ਸਿੰਘ ਨੇ ਕਨ੍ਹਈਆ ਮਿਸਲ ਨੂੰ ਆਪਣੇ ਵਿੱਚ ਮਿਲਾ ਲਿਆ ਤੇ ਇਹ ਇਲਾਕਾ ਆਪਣੇ ਪੁੱਤਰ ਸ਼ੇਰ ਸਿੰਘ ਨੂੰ ਦੇ ਦਿੱਤਾ ਗਿਆ ਵੰਡ 47 ਤੋਂ ਪਹਿਲਾਂ ਇਥੇ ਬੜੇ ਅਮੀਰ ਪਠਾਣ ਵੱਸਦੇ ਸਨ ਜੋਂ ਸਹੀ ਸਲਾਮਤ ਪਾਕਿਸਤਾਨ ਚਲੇ ਗਏ