У нас вы можете посмотреть бесплатно Vancouver Nagar Kirtan Parade 2025: A Celebration of Sikh Identity and Tradition | OMNI News Punjabi или скачать в максимальном доступном качестве, видео которое было загружено на ютуб. Для загрузки выберите вариант из формы ниже:
Если кнопки скачивания не
загрузились
НАЖМИТЕ ЗДЕСЬ или обновите страницу
Если возникают проблемы со скачиванием видео, пожалуйста напишите в поддержку по адресу внизу
страницы.
Спасибо за использование сервиса ClipSaver.ru
ਅੱਜ ਹਜਾਰਾ ਦੀ ਤਦਾਦ ਵਿੱਚ ਸੰਗਤਾ ਵੈਨਕੂਵਰ ਦੇ ਵਿਸਾਖੀ ਨਗਰਕਿਰਤਨ ਦਾ ਹਿੱਸਾ ਬੰਨਣ ਲਈ ਪਹੁੰਚੀਆ ਹੰਨ। ਸਵੇਰੇ ਕਰੀਬ 11 ਵਜੇ ਅਰਦਾਸ ਤੋ ਬਾਅਦ ਨਗਰਕੀਰਤਨ ਇੱਥੇ ਰੌਸ ਸਟ੍ਰੀਟ ਦੇ ਗੁਰਦਵਾਰਾ ਸਾਹਿਬ ਤੋ ਰਵਾਨਾ ਹੋਕੇ ਮਰੀਨ ਡਰਾਈਵ ਰਾਹੀ ਹੁੰਦੇ ਹੋਏ ਮੇਨ ਸਟ੍ਰੀਟ ਵੱਲ ਜਾ ਰਿਹਾ ਹੈ। ਸਵੇਰ ਤੋ ਹੀ ਸੰਗਤਾ ਉਤਸ਼ਾਹ ਨਾਲ ਭਰੀਆ ਹੋਈਆਂ ਸਨ ਜਿਹਨਾ ਦਾ ਕਹਿਣਾ ਸੀ ਕਿ ਇਹ ਨਗਰਕੀਰਤਨ ਸਿਰਫ਼ ਸਿੱਖਾਂ ਦਾ ਨਹੀਂ ਸਗੋ ਸਾਰੇ ਸਮਾਜ ਦਾ ਹੈ।