У нас вы можете посмотреть бесплатно Puadh Ki Vaar (Official Video) | Simiran Kaur Dhadli | New Punjabi song 2024 или скачать в максимальном доступном качестве, которое было загружено на ютуб. Для скачивания выберите вариант из формы ниже:
Если кнопки скачивания не
загрузились
НАЖМИТЕ ЗДЕСЬ или обновите страницу
Если возникают проблемы со скачиванием, пожалуйста напишите в поддержку по адресу внизу
страницы.
Спасибо за использование сервиса savevideohd.ru
Simiran Kaur Dhadli Presents her new punjabi song "Puadh Ki Vaar". Song : Puadh Ki Vaar Singer : Simiran Kaur Dhadli Lyrics/Composer : Lakhbir Singh Daudpur Music & Mix Master : Desi Trap Music Dop - Harry Saini 2nd Dop - Harsimranjeet Brar Aerials: Harsimranjeet Brar Vfx - TheBrownprnt Vfx Director - Abhishek Verma Colorist - colorcraft.in Concept | Direct | Edit - Channi Video - Take13films Project Managed By : Sahejpal Singh Sidhu Special Thanx : Davinder Jarout, Aman Jarout & The Digital Pendu Label- Simrian Kaur Dhadli _______________________________________________________ Listen to Puadh Ki Vaar on all audio streaming platforms :- _______________________________________________________ ♪ ITunes- / puadh-ki-vaar-single ♪ Apple Music- / puadh-ki-vaar-single ♪ Spotify- https://open.spotify.com/track/6HGtJU... ♪Amazon Music-https://music.amazon.in/albums/B0DPZW... ♪ YT Music- • Album - Puadh Ki Vaar ♪ Jio Savaan- https://www.jiosaavn.com/song/puadh-k... _______________________________________________________ Subscribe the channel : / @simirankaurdhadli Instagram for New Updates : / simirankaur_dhadli Facebook : / simirankdhadli Snapchat : / simirankdhadli Twitter : / simirank_dhadli For any inquiries (+91) 9878839338 ( ਪੁਆਧ ਕੀ ਵਾਰ) ਰਚਨਾ:- ਲਖਬੀਰ ਸਿੰਘ ਦੌਦਪੁਰ ਮ੍ਹਾਨੂੰ ਮਾਣ ਪੁਆਧੀ ਹੋਣ ਕਾ, ਮ੍ਹਾਰਾ ਵਿਰਸਾ ਬੜਾ ਅਮੀਰ। ਉਰੈ ਪੰਥ ਖ਼ਾਲਸਾ ਸਾਜਿਆ-੨ ਮ੍ਹਾਰੇ ਬਾਜਾਂ ਵਾਲੇ ਪੀਰ। ਉਰੈ ਗੜ੍ਹੀ ਹੋਈ ਚਮਕੌਰ ਕੀ-੨ ਜਦ ਜ਼ੁਲਮ ਕੀ ਹੋਈ ਅਖ਼ੀਰ। ਅਜੀਤ ਜੁਝਾਰ ਤੇ ਰਣਮਾ ਜੂਝਗੇ-੨ ਫੜ ਬਰਛਾ ਅਰ ਸ਼ਮਸ਼ੀਰ। ਮੇਰੇ ਕਲਗੀਧਰ ਦਸ਼ਮੇਸ਼ ਨੇ-੨ ਢੱਕਿਆ ਨੀ ਪੁੱਤਰਾਂ ਕਾ ਸ਼ਰੀਰ। ਉਰੈ ਬੰਦੇ ਕਾ ਖੰਡਾ ਖੜਕਿਆ-੨ ਢਾਹ ਲੀਆ ਸਰਹੰਦ ਵਜ਼ੀਰ। ਉਰੈ ਯੁੱਧ ਹੋਇਆ ਮਹਾਂਭਾਰਤ ਕਾ-੨ ਲੜੇ ਕੌਰੂ ਪਾਂਡੂ ਬੀਰ। ਫੇਰ ਗੀਤਾ ਕਹੀ ਕ੍ਰਿਸਨ ਨੇ-੨ ਜਦ ਅਰਜਣ ਗੇਰ ਗਿਆ ਤੀਰ। ਰੈ ਕਹਾ ਕੌਤਕ ਕਰ ਗਿਆ ਛੋਕਰਾ-੨ ਜਿਹੜਾ ਅਭਿਮੰਨਿਊ ਤਾ ਬੀਰ। ਯੋਧਾ ਚੱਕਰਵਿਉ ਮਾ ਬੜ ਗਿਆ-੨ ਭਾਰੀ ਕੌਰ ਦਲਾਂ ਨੂੰ ਚੀਰ। ਉਰੈ ਭੀਸਮ ਸੇਜ ਪਾ ਸੌਂ ਗਿਆ-੨ ਰਗ-ਰਗ ਮਾ ਖਾ ਕਾ ਤੀਰ। ਮ੍ਹਾਨੂੰ ਮਾਣ ਪੁਆਧੀ ਹੋਣ ਕਾ-੨ ਮ੍ਹਾਰਾ ਵਿਰਸਾ ਬੜਾ ਅਮੀਰ। ਉਰੈ ਕੂਏ ਪਵਿੱਤਰ ਬਉੜੀਆਂ-੨ ਅਰ ਅੰਮ੍ਰਿਤ ਵਰਗਾ ਨੀਰ। ਉਰੈ ਮਾਂ ਗੁਜਰੀ ਕੇ ਪੇਕੇ ਪਿਆਰਾ ਪਿੰਡ ਵਸੈ ਲਖਨੌਰ, ਨੱਗਰ ਕਰਿਆ ਪਵਿੱਤਰ ਪੰਜੋਖਰਾ ਸਾਹਿਬ ਹਰਿਕ੍ਰਿਸ਼ਨ ਜੀ ਪੀਰ। ਡਾਂਗਰੀ, ਘੱਗਰ ਸਿੰਜਾਂ ਜਿੰਮੀ ਨੂੰ-੨ ਭਾਈ ਸੁਗੰਧਾ ਭਰੀ ਸਮੀਰ। ਮ੍ਹਾਨੂੰ ਰੰਗ ਦੀਏ ਕਰਤਾਰ ਨੇ-੨ ਹਮ੍ਹ ਹੁੰਦੇ ਨੀ ਦਿਲਗੀਰ। ਨਿੰਬੁ ,ਨਿੰਬ, ਨਸੂੜੇ, ਅੰਬ, ਫਲ਼-੨ ਜਾਮਣਾ, ਕਿੱਕਰ, ਜੰਡ, ਕਰੀਰ। ਖਾ ਲਿਓ ਸਾਗ ਮੱਕੀ ਕੀ ਰੋਟੀਆਂ-੨ ਪੂੜੇ, ਗੁਲਗਲੇ,ਦਲੀਆ, ਖੀਰ। ਲੱਸੀ, ਮੱਖਣ, ਦੁੱਧ ਅਰ ਦਹੀਂ ਰੈ-੨ ਮ੍ਹਾਰਾ ਘਰ ਕਾ ਹੋਆ ਪਨੀਰ। ਮ੍ਹਾਰੇ ਬਾਬੇ ਬਲੀ ਬਜ਼ੁਰਗ ਤੇ-੨ ਜਿਨ੍ਹਾਂ ਕੇ ਥੰਮਾਂ ਜਿਹੇ ਸਰੀਰ। ਮ੍ਹਾਨੂੰ ਮਾਣ ਪੁਆਧੀ ਹੋਣ ਕਾ-੨ ਮ੍ਹਾਰਾ ਵਿਰਸਾ ਬੜਾ ਅਮੀਰ। ਉਰੈ ਲੋਕ ਰੈ ਸੋਨਾ ਕੱਢਣੇ-੨ ਜਿੰਮੀ ਕੀ ਛਾਤੀ ਚੀਰ। ਪੜਗੀ ਤਿੰਨ-ਤਿੰਨ ਮੰਜਲੀ ਕੋਠੀਆਂ-੨ ਜਿਥੈ ਹੋਐਂ ਤੇ ਕਦੀ ਸ਼ਤੀਰ। ਮ੍ਹਾਰੇ ਲੋਕ ਬੜੇ ਦਰਵੇਸ ਸੇ-੨ ਜਿੱਤਰਾਂ ਸਾਧੂ, ਸੰਤ, ਫ਼ਕੀਰ। ਹੋ ਲੀਏ ਮੀਂਹੇ ਮੱਲ ਜਟਵਾੜੀਏ-੨ ਛਿੰਜਾਂ ਖਾੜਿਆਂ ਕੇ ਤੇ ਮੀਰ। ਕਿਆ ਰੀਸਾਂ ਡੂਮਛੇੜੀ ਕੇ ਮੱਲ ਕੀ-੨ ਉਸਕੇ ਪਿੱਛੈ ਚਲੈ ਵਹੀਰ। ਚਰਚੇ ਬੜੇ ਗੁਰਲਾਲ ਘਨੌਰ ਕੇ-੨ ਕੌਡੀ ਪਾਈ ਖਿੱਚ ਲਕੀਰ। ਇਕ ਬੈਰੋਪੁਰੀਆ ਰੱਬੀ ਤਾ -੨ ਦੁੱਸਰੇ ਬੈਦਵਾਣ ਮ੍ਹਾਰੇ ਵੀਰ। ਆਸਾ ਰਾਮ ਸੋਹਾਣਾ,ਕੁੰਭੜਾ -੨ ਸੱਚ ਕੀ ਕਰੈ ਤਾ ਉਹ ਤਕਰੀਰ। ਪੁਆਧ ਕੀ ਜੰਮੀ ਜਾਈਆਂ ਕੀ ਰੀਸ ਕਿਆ-੨ ਜਿੱਤਰਾਂ ਸੋਹਣੀ ,ਸੱਸੀ, ਹੀਰ। ਮਿਣਤੀ, ਕਿਰਤੀ, ਸਿਰੜੀ ਛੋਕਰੇ-੨ ਪੁਆਧ ਕੀ ਬਦਲ ਦਈ ਤਸਵੀਰ। ਲੋਕੋ ਮਾਈਆਂ ਮ੍ਹਾਰੀ ਰੂਪ ਰੱਬ ਕੇ-੨ ਇਨਕੀ ਅੰਮ੍ਰਿਤ ਜਹੀ ਤਸੀਰ। ਮ੍ਹਾਰੇ ਬਾਪੂ ਭਰੇਵੇ ਅਣਖ ਕੇ-੨ ਜਿਉਂਦੀ ਜਾਗਦੀ ਸਦਾ ਜ਼ਮੀਰ। ਮ੍ਹਾਰੀ ਬੋਲੀ ਮ੍ਹਾਰੀ ਪਛਾਣ ਰੈ-੨ ਅਰ ਯੋਹੀ ਮ੍ਹਾਰੀ ਜਗੀਰ। ਲੋਕੋ ਵਾਰ ਪੁਆਧ ਕੀ ਲਿਖ ਗਿਆ-੨ ਛੋਕਰਾ ਦੌਦਪੁਰ ਆਲ਼ਾ ਲਖਬੀਰ। ਮ੍ਹਾਨੂੰ ਮਾਣ ਪੁਆਧੀ ਹੋਣ ਕਾ ਮ੍ਹਾਰਾ ਵਿਰਸਾ ਬੜਾ ਅਮੀਰ ਮ੍ਹਾਰਾ ਵਿਰਸਾ ਬੜਾ ਅਮੀਰ............ #simirankaurdhadli #newpunjabisong #latestpunjabisongs #trending #trendingpunjabisong #puadhkivaar #bigloss #Timehaini #Jatti #dupattadrill #thewomanking #baroodwargi