У нас вы можете посмотреть бесплатно Unbelievable Miracles of Baba Ram Rai Ji | Nek Punjabi History или скачать в максимальном доступном качестве, видео которое было загружено на ютуб. Для загрузки выберите вариант из формы ниже:
Если кнопки скачивания не
загрузились
НАЖМИТЕ ЗДЕСЬ или обновите страницу
Если возникают проблемы со скачиванием видео, пожалуйста напишите в поддержку по адресу внизу
страницы.
Спасибо за использование сервиса ClipSaver.ru
ਬਾਬਾ ਰਾਮ ਰਾਏ ਜੀ ਦੀਆ ਚਮਤਕਾਰੀ ਕਰਾਮਾਤਾਂ... ਸਤਿ ਸ਼੍ਰੀ ਅਕਾਲ🙏 ਸਾਡੀ Sikh History ਦੀ Long Video ਵਿਚ ਤੋਹਾਡਾ ਸਵਾਗਤ ਹੈ, ਇਸ ਵਿਚ ਅਸੀਂ ਗੱਲ ਕੀਤੀ ਹੈ ਕਿ ਗੁਰੂ ਹਰਿਰਾਇ ਸਾਹਿਬ ਜੀ ਦੇ ਪੁੱਤਰ ਬਾਬਾ ਰਾਮ ਰਾਏ ਜੀ ਨੇ ਔਰੰਗਜੇਬ ਨੂੰ ਕਿਹੜੀਆਂ ਕਰਾਮਾਤਾਂ ਦਿਖਾਈਆਂ ਸਨ? ਬਾਬਾ ਰਾਮ ਰਾਏ ਜੀ ਨੇ ਔਰੰਗਜੇਬ ਨੂੰ ਉਸਦੇ ਪਿਛਲੇ ਜਨਮ ਬਾਰੇ ਕੀ ਦੱਸਿਆ ਸੀ ਤੇ ਕਿਊ ਉਹ ਇਸ ਜਨਮ ਚ ਬਾਦਸ਼ਾਹ ਬਣਿਆ? ਔਰੰਗਜੇਬ ਦਾ ਪੁੱਤਰ ਬਹਾਦਰ ਸ਼ਾਹ ਗੁਰੂ ਘਰ ਦਾ ਵਿਰੋਧੀ ਕਿਊ ਨਹੀਂ ਸੀ? ਦਿੱਲੀ ਚ ਬੈਠੇ ਔਰੰਗਜੇਬ ਨੂੰ ਕਿਵੇਂ ਬਾਬਾ ਰਾਮ ਰਾਏ ਜੀ ਨੇ ਮੱਕੇ ਦੇ ਦਰਸ਼ਨ ਕਰਵਾਏ? ਕਿਵੇਂ ਬਾਬਾ ਰਾਮ ਰਾਏ ਜੀ ਦੇ ਬਚਨਾ ਦੇ ਨਾਲ ਔਰੰਗਜੇਬ ਦੀ ਧੀ ਲੜਕਾ ਬਣਗੀ? ਬਾਬਾ ਰਾਮ ਰਾਏ ਜੀ ਨੇ ਕਿਵੇਂ ਔਰੰਗਜੇਬ ਨੂੰ ਅਦ੍ਰਿਸ਼ ਕਰਦਿੱਤਾ ਕਿ ਉਹ ਦਰਬਾਰ ਵਿਚ ਬੈਠਾ ਹੋਇਆ ਵੀ ਕਿਸੇ ਨੂੰ ਨਜ਼ਰ ਨਹੀਂ ਸੀ ਆ ਰਿਹਾ? ਕਿਵੇਂ ਬਾਬਾ ਰਾਮ ਰਾਏ ਜੀ ਨੇ ਸ਼ਾਹੀ ਮਸੀਤ ਨੂੰ ਆਪਣੀ ਸੋਟੀ ਦੀ ਨੋਕ ਉੱਪਰ ਚੁੱਕ ਲਿਆ ਸੀ? ਉਮੀਦ ਕਰਦੇ ਹਾ ਕਿ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਉ🙇 ਪੰਜਾਬ ਤੇ ਸਿੱਖ ਇਤਿਹਾਸ ਨਾਲ ਜੁੜੀਆਂ ਹੋਰ ਵੀਡਿਓਜ਼ ਲਈ ਸਾਡੇ ਇਸ ਚੈਨਲ ਨੂੰ ਜਰੂਰ Subscribe 👉 @nekpunjabihistory 👈 ਕਰੋ ਤੇ ਜਿਨ੍ਹਾਂ ਕੁ ਹੋ ਸਕੇ ਇਸਨੂੰ ਅੱਗੇ ਵੀ Share ਕਰਦਿਓ ਤਾ ਕਿ ਆਪਣੇ ਵੱਧ ਤੋਂ ਵੱਧ ਪੰਜਾਬੀ ਭੈਣ ਭਰਾ ਸਿੱਖ ਇਤਿਹਾਸ ਬਾਰੇ ਹੋਰ ਜਾਣਕਾਰੀ ਲੈ ਸਕਣ ਤੇ ਜੁੜ ਸਕਣ | ਧੰਨਵਾਦ❤️ / Miraculous miracles of Baba Ram Rai ji... Sat Shri Akal🙏 Welcome to our Sikh History Long Video, in which we have talked about What miracles did Guru Harirai Sahib Ji's son Baba Ram Rai Ji show to Aurangzeb? What did Baba Ram Rai ji tell Aurangzeb about his previous birth and why he became king in this birth? Aurangzeb's son Bahadur Shah was not an opponent of Guru Ghar Q? How did Baba Ram Rai visit Mecca to Aurangzeb sitting in Delhi? How will Aurangzeb's daughter become a boy with the words of Baba Ram Rai ji? How did Baba Ram Rai ji make Aurangzeb invisible that nobody could see him sitting in the court? How did Baba Ram Rai lift the Shahi Maseet on the tip of his stick? Hope you like our video🙇 For more videos related to Punjab and Sikh history, please subscribe to our channel 👉 @nekpunjabihistory 👈 and share it as much as possible so that more and more of your Punjabi brothers and sisters can get more information about Sikh history and get connected. Thank you❤️ Follow us on ; 👉Instagram👈 : / nekpunjabihistory 👉Facebook👈 : / nekpunjabihistory TUC SADE BAKI CHANNELS V SUBSCRIBE/FOLLOW KR SKDE O APNE INTEREST DE HISAB NAL ; 1. NEK PUNJABI PODCAST (Interesting Personalities) YouTube - @NekPunjabiPodcast Instagram - / nekpunjabipodcast 2. NEK PUNJABI TV (Funny, Ad Spoofs) YouTube - @nekpunjabi Instagram - / nekpunjabi 3. NEK PUNJABI ESTATE (punjab diya zameena) YouTube - @NekPunjabiEstate Instagram - / nekpunjabiestate . . . . . #sikhhistory #aurangzeb