У нас вы можете посмотреть бесплатно ਪਰਮੇਸ਼ਵਰ ਨਾਲ ਸੰਬੰਧਿਤ ਜੀਵਨ | ਚਰਚ ਆਫ਼ ਗੌਡ или скачать в максимальном доступном качестве, видео которое было загружено на ютуб. Для загрузки выберите вариант из формы ниже:
Если кнопки скачивания не
загрузились
НАЖМИТЕ ЗДЕСЬ или обновите страницу
Если возникают проблемы со скачиванием видео, пожалуйста напишите в поддержку по адресу внизу
страницы.
Спасибо за использование сервиса ClipSaver.ru
ਯਿਸੂ ਨੇ ਪੁੱਤਰ ਦੇ ਯੁੱਗ ਵਿੱਚ ਅਤੇ ਮਸੀਹ ਆਨ ਸਾਂਗ ਹੌਂਗ ਜੀ ਨੇ ਪਵਿੱਤਰ ਆਤਮਾ ਦੇ ਯੁੱਗ ਵਿੱਚ ਨਵਾਂ ਨੇਮ ਨੂੰ ਮਹੱਤਵਪੂਰਨ ਕਿਉਂ ਦੱਸਿਆ ਸਾਰੀ ਮਨੁੱਖਜਾਤੀ ਗੰਭੀਰ ਪਾਪੀ ਸੀ ਜੋ ਸਵਰਗ ਵਿੱਚ ਕੀਤੇ ਗਏ ਪਾਪਾਂ ਲਈ ਪਰਮੇਸ਼ਵਰ ਦੀ ਸਜ਼ਾ ਦੀ ਹੱਕਦਾਰ ਸੀ, ਪਰ ਪਰਮੇਸ਼ਵਰ ਸਰੀਰ ਵਿੱਚ ਇਸ ਧਰਤੀ ਉੱਤੇ ਆਏ ਅਤੇ ਸਾਨੂੰ ਨਵੇਂ ਨੇਮ ਦੁਆਰਾ ਪਾਪਾਂ ਦੀ ਮਾਫ਼ੀ ਪ੍ਰਦਾਨ ਕੀਤੀ ਤਾਂ ਜੋ ਅਸੀਂ ਪਰਮੇਸ਼ਵਰ ਦੇ ਬੱਚਿਆਂ ਵਜੋਂ ਦੁਬਾਰਾ ਸਵਰਗ ਦੇ ਰਾਜ ਦੀ ਉਮੀਦ ਕਰ ਸਕੀਏ। . ਸਵਰਗੀ ਪਰਿਵਾਰ ਮਸੀਹ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ ਦੇ ਪਿਆਰ ਦੁਆਰਾ ਸੰਪੂਰਨ ਹੈ ਪਰਮੇਸ਼ਵਰ ਇਸ ਧਰਤੀ ਉੱਤੇ ਆਏ, ਜਿੱਥੇ ਉਨ੍ਹਾਂ ਨੇ ਸਲੀਬ ਦੀ ਪੀੜ ਝੱਲੀ, ਇੱਕ ਵਾਰ ਫਿਰ ਨਵੇਂ ਨੇਮ ਨੂੰ ਬਹਾਲ ਕਰਨ ਲਈ ਜੋ ਕਿ ਹਨੇਰੇ ਯੁੱਗ ਦੌਰਾਨ ਗੁਆਚ ਗਿਆ ਸੀ ਅਤੇ ਮਨੁੱਖਜਾਤੀ ਲਈ ਮੁਕਤੀ ਦਾ ਰਾਹ ਖੋਲ੍ਹਿਆ ਗਿਆ ਸੀ। ਸਵਰਗੀ ਬੱਚਿਆਂ ਨੂੰ ਪਰਮੇਸ਼ਵਰ ਦਾ ਪਿਆਰ ਮਿਲਿਆ, ਜਿਸ ਨੂੰ ਮੌਤ ਦਾ ਦਰਦ ਵੀ ਅੜਿੱਕਾ ਨਾ ਪਾ ਸਕਿਆ। ਇਸ ਤਰ੍ਹਾਂ, ਸੀਯੋਨ ਦੇ ਭੈਣਾਂ-ਭਰਾਵਾਂ ਨੂੰ, ਜੋ ਸਵਰਗੀ ਪਰਿਵਾਰ ਬਣ ਗਏ ਹਨ, ਇਕ-ਦੂਜੇ ਨਾਲ ਪਿਆਰ ਕਰਨ ਦੁਆਰਾ ਪਰਮੇਸ਼ਵਰ ਤੋਂ ਮਿਲੇ ਪਿਆਰ ਨੂੰ ਲਾਗੂ ਕਰਨਾ ਚਾਹੀਦਾ ਹੈ। ਮੈਂ ਤੁਹਾਨੂੰ ਨਵਾਂ ਹੁਕਮ ਦਿੰਦਾ ਹਾਂ ਕਿ ਇੱਕ ਦੂਏ ਨੂੰ ਪਿਆਰ ਕਰੋ ਅਰਥਾਤ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਤਿਵੇਂ ਤੁਸੀਂ ਇੱਕ ਦੂਏ ਨੂੰ ਪਿਆਰ ਕਰੋ। ਯੂਹੰਨਾ 13:34 ਇਸ ਵਿਡੀਓ ਦਾ ਕਾਪੀਰਾਈਟ ਵਲਰਡ ਮਿਸ਼ਨ ਸੋਸਾਇਟੀ ਚਰਚ ਆਫ਼ ਗੌਡ ਕੋਲ ਹੈ। ਅਣਅਧਿਕਾਰਤ ਨਕਲ ਅਤੇ ਵੰਡਣਾ ਮਨ੍ਹਾਂ ਹੈ। 〖World Mission Society Church of God〗https://watv.org 〖WATV Media Cast〗 https://watvmedia.org/ 〖Church of God Introduction〗https://introwmscog.com