У нас вы можете посмотреть бесплатно 1947 : Baras ਪਿੰਡ ਦੀ Partition ਕਹਾਣੀ | ਖੂਹ ਲਾਸ਼ਾਂ ਨਾਲ ਭਰ ਗਏ ਸਨ | Heartbreaking Story of A Village или скачать в максимальном доступном качестве, видео которое было загружено на ютуб. Для загрузки выберите вариант из формы ниже:
Если кнопки скачивания не
загрузились
НАЖМИТЕ ЗДЕСЬ или обновите страницу
Если возникают проблемы со скачиванием видео, пожалуйста напишите в поддержку по адресу внизу
страницы.
Спасибо за использование сервиса ClipSaver.ru
Baras ਪਿੰਡ ਦੀ Partition ਕਹਾਣੀ | ਖੂਹ ਲਾਸ਼ਾਂ ਨਾਲ ਭਰ ਗਏ ਸਨ | The Heartbreaking Story of Baras Village Partition 1947 1947 ਦੀ ਵੰਡ ਪੰਜਾਬ ਵਾਸੀਆਂ ਲਈ ਇੱਕ ਗਹਿਰੀ ਚੋਟ ਸੀ। ਇਸ ਵੀਡੀਓ ਵਿੱਚ ਅਸੀਂ ਮਿਲਾਪ ਪਰਿਵਾਰ ਦੀ ਮੰਗ 'ਤੇ ਉਸ ਪਿੰਡ ਦੀ ਗੱਲ ਕਰਦੇ ਹਾਂ ਜੋ ਰਿਆਸਤ ਪਟਿਆਲਾ ਦੇ ਹਿੱਸੇ ਵਿਚ ਸੀ — ਪਿੰਡ ਬਾਰਾਸ। Partition ਦੇ ਸਮੇਂ ਇਥੇ ਇੰਨਾ ਕੁ ਜ਼ੁਲਮ ਹੋਇਆ ਕਿ ਲੋਕਾਂ ਨੇ ਦਿਲ ਥਾਮ ਲਏ। ਪਿੰਡ ਬਾਰਾਸ ਦੇ ਖੂਹ ਲਾਸ਼ਾਂ ਨਾਲ ਭਰ ਗਏ ਸਨ। ਹਰ ਪਾਸੇ ਮੌਤ ਦਾ ਮੰਜ਼ਰ ਸੀ। ਇਸ ਕਹਾਣੀ ਦਾ ਕੇਂਦਰ ਬਿੰਦੂ ਹੈ ਮਹਿੰਦੀ ਹਸਨ — ਇੱਕ ਨਿੱਕਾ ਬੱਚਾ ਜਿਸ ਦੀ ਮਾਂ ਨੇ ਆਪਣੇ ਸਮੇਤ ਆਪਣੇ ਜਿਉਂਦੇ ਬੱਚੇ ਨੂੰ ਚੁੱਕ ਕੇ ਖੂਹ ਵਿੱਚ ਸੁੱਟ ਲਿਆ ਤਾਂ ਜੋ ਉਹ ਹਿੰਸਾ ਤੋਂ ਬਚ ਜਾਵੇ। ਪਰ ਕਿਸਮਤ ਨੇ ਕੁਝ ਹੋਰ ਹੀ ਸੋਚਿਆ ਹੋਇਆ ਸੀ। ਇੱਕ ਸਿੱਖ ਸਰਦਾਰ ਗੁਲਾਬ ਸਿੰਘ ਨੇ ਅੱਧੀ ਰਾਤ ਨੂੰ ਖੂਹ ਵਿੱਚੋਂ ਮਹਿੰਦੀ ਹਸਨ ਨੂੰ ਕੱਢਿਆ। ਉਸ ਦੀ ਜ਼ਿੰਦਗੀ ਬਚਾਈ, ਆਪਣੇ ਘਰ ਲੇ ਗਿਆ, ਤੇ ਪੰਜਵੀਂ ਜਮਾਤ ਤੱਕ ਪੜ੍ਹਾਈ ਕਰਵਾ ਕੇ Pakistan ਭੇਜ ਦਿੱਤਾ। ਮਹਿੰਦੀ ਹਸਨ ਨੂੰ Pakistan ਵਿੱਚ ਉਸ ਦੀ ਭੂਆ ਨੇ ਪਾਲਿਆ ਜੋ 1947 'ਚ ਪਿੰਡ ਰੰਬਾ, ਜਿਲ੍ਹਾ ਅੰਬਾਲਾ ਤੋਂ ਬਚ ਕੇ ਚਲੀ ਗਈ ਸੀ। ਅੱਜ ਮਹਿੰਦੀ ਹਸਨ ਦਾ ਪਰਵਾਰ Pakistan ਦੇ ਸ਼ਹਿਰ ਸੇਖੂਪੁਰ ਅਤੇ ਪਿੰਡ ਮਾਨਾ ਵਾਲਾ 'ਚ ਵੱਸਦਾ ਹੈ। ਇਹ ਕਹਾਣੀ ਸਿੱਖ-ਮੁਸਲਮਾਨ ਏਕਤਾ, ਇਨਸਾਨੀਅਤ ਅਤੇ ਮਿੱਟੀ ਨਾਲ ਪਿਆਰ ਦੀ ਮਿਸਾਲ ਹੈ। Keywords: Baras Partition Story, Baras Village 1947, Mehandi Hasan Story, Sikh Muslim Brotherhood, Punjab Partition, Patiala State History, 1947 Tragedies, Partition Punjab, Sikh Saving Muslim, Humanity Stories, Lost Punjab Villages, Emotional Partition, True Partition Stories, Baras Khuh Incident, Punjab History Hashtags: #BarasPartition, #MehandiHasan, #Partition1947, #PunjabHistory, #PatialaPartition, #SikhMuslimUnity, #HumanityFirst, #Yaadan1947Diyan, #PartitionMemories, #PunjabTragedy, #LostVillages, #PartitionStories, #RealHistory, #SikhHistory, #EmotionalStories ਇਹੋ ਜਹੀਆਂ ਹੋਰ ਵੀਡੀਓਜ਼ ਦੇਖਣ ਲਈ ਇਸ ਲਿੰਕ ਤੇ ਕਲਿੱਕ ਕਰੋ। / @yaadan1947diyan This video tells the heartbreaking story of Baras village during the 1947 Partition of Punjab. Baras, then part of the princely state of Patiala, witnessed brutal violence during Partition — its wells filled with bodies and terror spread across the land. At the center of this story is Mehandi Hasan, a baby whose mother, trying to save him, jumped with him into a well. Miraculously, a Sikh man named Gulab Singh rescued Mehandi Hasan from the well at midnight, took him home, raised him until 5th grade, and then arranged for his safe passage to Pakistan. In Pakistan, Mehandi Hasan was raised by his aunt who had fled from Ramba village, Ambala district. Today, his family lives in Shekhupura city and Mana Wala village, Pakistan. This tale is a timeless testament to Sikh-Muslim unity, humanity, and the enduring love for one’s homeland. This heartfelt story from 1947 touches the souls of people across India, Pakistan, Canada, the UK, the USA, and the entire Punjabi diaspora worldwide. Through YAADAN 1947 DIYAN, we aim to preserve real Partition memories and reunite hearts separated by history. If you have any information about families divided in 1947, Sudagar Singh Chunni Inspired by: Nasir Dhillon, Khayyam Chauhan, Khadim Hussain, Lovely Singh, Sanwal Dhami 📢 Don’t forget to LIKE, COMMENT & SHARE this video to support our mission of preserving Partition memories. / 1c3uvz3hvg / 16s1ipqxa8 ---